jd1
Pages
Tuesday, 29 May 2012
ਪਰਿਵਾਰ ਤੋਂ ਦਾਜ ਮੰਗਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ
www.sabblok.blogspot.com
ਨਕੋਦਰ, ਮਈ (ਟੋਨੀ )-ਨਕੋਦਰ ਸ਼ਹਿਰ ਦੇ ਨੇੜੇ ਪਿੰਡ ਬੋਪਾਰਾਏ ਕਲਾਂ ਦੇ ਮਹਿੰਦਰ ਸਿੰਘ
ਨੇ ਇਕ ਰੈਸਟੋਰੈਂਟ ਵਿਚ ਪ੍ਰੇਸ ਕਾਨਫ਼ਰੰਸ ਕੀਤੀ। ਇਸ ਵਿਚ ਉਨ੍ਹਾਂ ਨੇ ਆਪਣੀ ਬੇਟੀ ਦੀ
ਸ਼ਾਦੀ ਵਿਚ ਉਸ ਦੇ ਪਤੀ ਦੁਆਰਾ ਦਹੇਜ ਦੀ ਮੰਗ ਕਰਨ ਬਾਰੇ ਦੱਸਿਆ। ਲੜਕੀ ਦੇ ਪਿਤਾ ਨੇ
ਕਿਹਾ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ 2007 ਨੂੰ ਸੰਪਨ ਕੁਮਾਰ ਦੇ ਨਾਲ ਨਿਊਜ਼ੀਲੈਂਡ ਵਿਚ
ਕੀਤੀ ਸੀ। ਉਹ ਲੜਕੀ ਨੂੰ ਕੁਝ ਸਮੇਂ ਬਾਅਦ ਤੰਗ ਪ੍ਰੇਸ਼ਾਨ ਕਰਨ ਲੱਗਾ। ਉਹ ਉਸ ਕੋਲ
ਆਪਣੇ ਰਹਿਣ ਦਾ ਖਰਚ ਵੀ ਬਟੋਰਦਾ ਰਿਹਾ। ਕੁਝ ਸਮੇਂ ਬਾਅਦ ਲੜਕੀ ਨੂੰ ਝਾਂਸਾ ਦੇ ਕੇ
ਭਾਰਤ ਵਾਪਸ ਆ ਗਿਆ। ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਦੇ ਪਤੀ ਨੇ ਉਨ੍ਹਾਂ ਪਾਸੋਂ
10,00000 ਰੁਪਏ ਦੀ ਮੰਗ ਕੀਤੀ। ਲੜਕੇ ਦੀ ਮਾਂ ਨੇ ਕਿਹਾ ਕਿ ਜੇ ਮੰਗ ਪੂਰੀ ਨਾ ਕੀਤੀ
ਗਈ ਤਾਂ ਲੜਕੀ ਨੂੰ ਘਰ ਬਿਠਾ ਲਵੋ। ਲੜਕੀ ਦੇ ਪਿਤਾ ਮਹਿੰਦਰ ਸਿੰਘ ਨੇ ਉਸ ਦੀ ਸ਼ਿਕਾਇਤ
ਐਸ. ਐਸ. ਪੀ. ਜਲੰਧਰ ਅਤੇ ਪੁਲਿਸ ਥਾਣਾ ਨਕੋਦਰ ਸਦਰ ਨੂੰ ਦਿੱਤੀ। ਉਨ੍ਹਾਂ ਨੇ ਮੰਗ
ਕੀਤੀ ਕਿ ਲੜਕੇ ਤੇ ਉਸ ਦੀ ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵ
Subscribe to:
Post Comments (Atom)
No comments:
Post a Comment