jd1
Pages
Tuesday, 29 May 2012
ਠੰਢੇ ਮਿੱਠੇ ਜਲ ਦੀ ਛਬੀਲ
www.sabblok.blogspot.com
ਨਕੋਦਰ, (ਟੋਨੀ )-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ
ਸਥਾਨਕ ਕਾਂਗਰਸ ਦਫਤਰ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਯੂਥ ਕਾਂਗਰਸ ਨਕੋਦਰ ਵਲੋਂ
ਸਾਬਕਾ ਵਿਧਾਇਕ ਅਮਰਜੀਤ ਸਿੰਘ ਸ਼ਰਮਾ ਦੀ ਅਗਵਾਈ ਹੇਠ ਲਗਾਈ। ਇਸ ਮੌਕੇ ਇਕਬਾਲ ਸਿੰਘ
ਮਿੰਟੂ, ਕੇਵਲ ਸਿੰਘ ਤੱਖਰ, ਰਜਨੀਸ਼ ਗੌਤਮ ਪ੍ਰਧਾਨ ਯੂਥ ਕਾਂਗਰਸ ਨਕੋਦਰ, ਹੈਪੀ ਸ਼ਰਮਾ,
ਅਸ਼ਵਨੀ ਕੋਹਲੀ ਕੌਸਲਰ, ਗਗਨਦੀਪ ਸਿੰਘ, ਮੋਹਿਤ ਭੱਲਾ, ਜੋਨੂ ਨਈਅਰ, ਪ੍ਰੇਮ ਪਾਲ
ਭਾਟੀਆ, ਜਸਪ੍ਰੀਤ ਸਿੰਘ ਢਿੱਲੋਂ ਹਾਜ਼ਰ ਸਨ।
Subscribe to:
Post Comments (Atom)
No comments:
Post a Comment