www.sabblok.blogspot.com
ਨਕੋਦਰ, (ਟੋਨੀ ) - ਕਪੂਰਥਲਾ ਤੋਂ ਉਗੀ ਆਉਂਦਿਆਂ ਰਸਤੇ 'ਚ ਕਾਰ ਪਲਟਣ ਕਾਰਨ ਇਕ
ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਖੇ ਦਾਖਲ
ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਉਗੀ ਵਾਸੀ ਉਮੇਸ਼ ਚੰਦਰ ਪੁੱਤਰ ਰਮੇਸ਼
ਪਰਿਵਾਰ ਸਮੇਤ ਕਪੂਰਥਲਾ ਤੋਂ ਪਿੰਡ ਉਗੀ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਪੈਂਦੇ
ਪਿੰਡ ਰਜਾਪੁਰ ਮੋੜ ਨੇੜੇ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ ਉਮੇਸ਼ ਗੰਭੀਰ ਜ਼ਖ਼ਮੀ
ਹੋ ਗਿਆ। ਹਾਦਸੇ 'ਚ ਬਾਕੀ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ।

No comments:
Post a Comment