www.sabblok.blogspot.com
ਦਰਸ਼ਕਾਂ ਦੇ ਮਨਾਂ 'ਤੇ ਅਮਿੱਟ ਪ੍ਰਭਾਵ ਛੱਡ ਗਿਆ
ਜਲੰਧਰ, 28 ਮਈ: ਸੰਸਾਰ ਪ੍ਰਸਿੱਧ ਫਰਾਂਸਿਸੀ ਨਾਟਕਕਾਰ ਮੋਲੇਰੇ ਦੀ ਸ਼ਾਹਕਾਰ ਰਚਨਾ 'ਬਿੱਛੂ' ਦਾ ਹਿੰਦੀ ਰੁਪਾਂਤਰਤ ਮੰਚਣ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ 'ਯੁਵਾ' ਜਲੰਧਰ ਦੀ ਰੰਗ ਟੋਲੀ ਵੱਲੋਂ ਪ੍ਰੋ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ ਅਜੇਹੀ ਬਿਹਤਰੀਨ ਅਦਾਕਾਰੀ ਦੇ ਅੰਦਾਜ਼ 'ਚ ਕੀਤਾ ਗਿਆ ਕਿ ਦਰਸ਼ਕਾਂ ਦੇ ਮਨ ਦੀ ਡਾਇਰੀ ਉਪਰ ਸੰਵੇਦਨਸ਼ੀਲ ਨਾਟਕੀ ਛੋਹਾਂ ਦਾ ਪ੍ਰਭਾਵ ਚਿਰਕੇ ਤੱਕ ਬਰਕਰਾਰ ਰਹੇਗਾ।
ਇਹ ਜ਼ਿਕਰ ਕੀਤੇ ਹੀ ਪਤਾ ਲੱਗਦਾ ਹੈ ਕਿ ਇਸਦੀ ਰਚਨਾ ਫਰਾਂਸ ਦੀ ਸਰਜ਼ਮੀਂ 'ਤੇ ਹੋਈ ਹੈ ਇਸ ਦੀ ਪਟ-ਕਥਾ, ਸੰਵਾਦ, ਰਿਸ਼ਤਿਆਂ ਦੀ ਉਧੇੜ ਬੁਣ, ਤਣਾਅ, ਸਰੋਕਾਰ, ਮੁਹੱਬਤ, ਠੱਗੀ ਆਦਿ ਕਦਮ ਕਦਮ 'ਤੇ ਇਉਂ ਭੁਲੇਖਾ ਪਾਉਂਦੀ ਹੈ ਕਿ ਇਹ ਭਾਰਤੀ ਸਮਾਜ ਦੀ ਹੀ ਕਹਾਣੀ ਹੈ।
ਮਾਇਆ ਮੋਹ ਦੇ ਮੱਕੜ-ਜਾਲ 'ਚ ਫਸੀ, ਪੁਰਾਤਨ ਰਹੁ-ਰੀਤਾਂ ਦੇ ਜ਼ਮੂਦ 'ਚ ਜਕੜੀ ਪੀੜ੍ਹੀ, ਨਵੇਂ ਯੁੱਗ ਦੀ ਸਰਦਲ 'ਤੇ ਪੱਬ ਧਰਦੀ ਜੁਆਨੀ ਦੇ ਪ੍ਰੇਮ-ਵਿਆਹ, ਪੁਰਾਣੇ ਅਤੇ ਨਵੇਂ ਸੰਸਕਾਰਾਂ ਦੇ ਤਿੱਖੇ, ਗੁੰਝਲਦਾਰ ਟਕਰਾਅ ਨਾਟਕ ਨੂੰ ਉਚੇਰੇ ਮੁਕਾਮ 'ਤੇ ਪਹੁੰਚਾ ਗਏ।
ਮੁੱਖ ਅਭਿਨੈ ਪ੍ਰੋ. ਅੰਕੁਰ ਸ਼ਰਮਾ ਨੇ ਜਿਸ ਅੰਦਾਜ਼ 'ਚ ਕੀਤਾ ਜਿਵੇਂ ਉਸਦੀ ਪੂਰੀ ਟੀਮ ਇੱਕ ਇੱਕ ਸੰਵਾਦ 'ਤੇ ਖਰੀ ਉੱਤਰੀ ਇਸ ਨੇ ਸਾਬਤ ਕਰ ਦਿੱਤਾ ਕਿ ਜਲੰਧਰ ਅੰਦਰ 'ਯੁਵਾ' ਨੇ ਵਿਸ਼ਿਆਂ ਦੀ ਚੋਣ ਅਤੇ ਕਲਾਤਮਕ ਪੱਖੋਂ ਰੰਗ ਮੰਚ ਨੂੰ ਨਵੇਂ ਮੁਕਾਮ 'ਤੇ ਪਹੁੰਚਾ ਦਿੱਤਾ ਹੈ।
ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਟਰੱਸਟੀ ਗੁਰਮੀਤ ਤੋਂ ਇਲਾਵਾ ਸ਼ਹਿਰ ਦੇ ਬੁੱਧੀਜੀਵੀ ਹਾਜ਼ਰ ਸਨ।

î§Ú
çÚÅñé ç¶ô í×å ïÅç×Åð Õî¶àÆ ç¶ ÃÇíÁÅÚÅðÕ Çò§× ç¶ ÕéòÆéð Áî¯ñÕ ÇÃ§Ø é¶
ÕÆåÅÍ ÇÂà î½Õ¶ Õî¶àÆ ç¶ Üéðñ ÃÕ¾åð âÅ.
ðØìÆð Õ½ð Áå¶ àð¾ÃàÆ ×¹ðîÆå 寺 ÇÂñÅòÅ ôÇÔð ç¶ ì¹¾èÆÜÆòÆ ÔÅ÷ð ÃéÍ
No comments:
Post a Comment