www.sabblok.blogspot.com
ਨਕੋਦਰ, (ਟੋਨੀ )-ਹੁਣ 18 ਸਾਲ ਪੂਰੇ ਕਰਨ 'ਤੇ ਆਪਣਾ ਵੋਟ ਬਣਾਉਣ ਲਈ ਉਮੀਦਵਾਰ ਨੂੰ ਇਹ ਸੁਵਿਧਾ ਦਿੱਤੀ ਗਈ ਹੈ ਕਿ ਉਹ ਐਸ. ਡੀ. ਐਮ. ਦਫ਼ਤਰ ਨਾਲ ਆਪਣੀ ਉਮਰ ਦਾ ਸਬੂਤ ਅਤੇ ਪਛਾਣ-ਪੱਤਰ ਵਜੋਂ ਕੋਈ ਪ੍ਰਵਾਨਤ ਦਸਤਾਵੇਜ਼ ਲੈ ਕੇ ਸੰਪਰਕ ਕਰੇ, ਉਸ ਦਾ ਲੋੜੀਂਦਾ ਫਾਰਮ ਭਰਵਾ ਕੇ, ਵੋਟਰ ਸੂਚੀ ਨਾਂਅ ਵਿਚ ਸ਼ਾਮਿਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਡਾ: ਸੁਮਿਤ ਕੁਮਾਰ ਐਸ. ਡੀ. ਐਮ. ਨਕੋਦਰ ਨੇ ਦੀਤੀ

No comments:
Post a Comment