www.sabblok.blogspot.com
ਨਕੋਦਰ (ਟੋਨੀ/ਬਿੱਟੂ ) -ਇਕ ਪਾਸੇ ਗਰਮੀ ਜੋਬਨ 'ਤੇ ਦੂਜੇ ਪਾਸੇ ਬਿਜਲੀ ਦੇ ਕੱਟ, ਲੋਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੋਟਾਂ ਦੌਰਾਨ 24 ਘੰਟੇ ਬਿਜਲੀ ਸਪਲਾਈ ਦਾ ਢੰਡੋਰਾ ਪਿੱਟਣ ਵਾਲੀ ਸਰਕਾਰ ਹੁਣ ਘੂਕ ਨੀਂਦੇ ਸੁੱਤੀ ਪਈ ਹੈ। ਹੁਣ ਸਿਰਫ 24 ਘੰਟੇ ਦੀ ਬਜਾਏ 2-4 ਘੰਟੇ ਹੀ ਬਿਜਲੀ ਆ ਰਹੀ ਹੈਜਿਉਂ-ਜਿਉਂ ਗਰਮੀ ਵਧਦੀ ਜਾ ਰਹੀ ਹੈ ਤਿਉਂ-ਤਿਉਂ ਹੀ ਬਿਜਲੀ ਦੇ ਕੱਟ ਵੱਧਦੇ ਜਾ ਰਹੇ ਹਨ ਅੱਤ ਦੀ ਪੈ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਵੱਧਦੀ ਜਾ ਰਹੀ ਹੈ। ਬਾਰਸ਼ ਨਾ ਹੋਣ ਕਾਰਨ ਪਾਵਰਕਾਮ ਵੱਲੋਂ ਵੀ ਰੋਜ਼ਾਨਾ ਘੰਟਿਆਂਬੱਧੀ ਕੱਟ ਲਗਾਏ ਜਾ ਰਹੇ ਹਨ ਲੋਕਾਂ ਵਿਚ ਬਿਜਲੀ ਨਾ ਆਉਣ ਕਾਰਨ ਲੋਕਾਂ ਨੂੰ ਗਲੀਆਂ ਜਾਂ ਦਰੱਖਤਾਂ ਦੀ ਛਾਂ ਹੇਠ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਵੇਰੇ 6 ਤੋਂ 8 ਵਜੇ ਤੱਕ 10.30 ਤੋਂ 12.00 ਸਵੇਰੇ ਅਤੇ ਰਾਤ 22.00 ਤੋਂ 24.00 ਰਾਤ ਤੱਕ । ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਬਿਜਲੀ ਦੀ ਸਪਲਾਈ ਨੂੰ 24 ਘੰਟੇ ਨਿਰਵਿਘਨ ਲਾਜ਼ਮੀ ਬਣਾਇਆ ਜਾਵੇ।

No comments:
Post a Comment