www.sabblok.blogspot.com
ਖੰਨਾਂ(ਰਣਜੀਤ ਸਿੰਘ ਖੰਨਾਂ)--ਅੱਜ ਖੰਨਾਂ ਪੁਲਿਸ ਸ਼ਟੇਸ਼ਨ ਤੇ ਡੀ.ਐਸ.ਪੀ. ਸ. ਰਣਧੀਰ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ। ਉਹਨਾਂ ਨੇ ਪਬਲਿਕ ਅਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਦੱਸਿਆ ਕਿ ਉਹ ਆਪਣੀ ਡਿaਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਇਲਾਕੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਉਹਨਾਂ ਇਸ ਕੰਮ ਲਈ ਉਹਨਾਂ ਨੇ ਸਥਾਨਕ ਲੋਕਾਂ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ।
ਡੀ.ਐਸ.ਪੀ. ਸ. ਰਣਧੀਰ ਸਿੰਘ |
No comments:
Post a Comment