www.sabblok.blogspot.com
ਨਕੋਦਰ, (ਟੋਨੀ )-ਸਥਾਨਕ ਮੁਹੱਲਾ ਗੁਰੂ ਤੇਗ ਬਹਾਦਰ ਨਗਰ, ਰਾਇਲ ਟਾਵਰ ਨੇੜੇ ਮੁੱਖ
ਸੜਕ 'ਤੇ ਪੁਲੀ, ਜੋ ਕਿ ਠੀਕ ਕਰਨ ਦੇ ਉਦੇਸ਼ ਅਧੀਨ ਪਿਛਲੇ ਲਗਭਗ 20 ਦਿਨਾਂ ਤੋਂ ਪੁੱਟ
ਕੇ ਛੱਡ ਦੇਣ ਕਾਰਨ ਇਸ ਖੇਤਰ ਦੇ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ
ਪੈ ਰਿਹਾ ਹੈ। ਵਰਨਣਯੋਗ ਹੈ ਕਿ ਇਸ ਸੜਕ 'ਤੇ ਕਈ ਹਸਪਤਾਲ ਹਨ, ਜਿਸ ਕਰਕੇ ਇਸ ਪੁਲੀ ਦੇ
ਟੁੱਟੇ ਹੋਣ ਕਾਰਨ ਮਰੀਜ਼ਾਂ ਨੂੰ, ਇਸ ਖੇਤਰ ਦੇ ਵਸਨੀਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ
ਕਰਨਾ ਪੈ ਰਿਹਾ ਹੈ। ਇਸ ਸਬੰਧੀ ਮੁਹੱਲਾ ਵਾਸੀਆਂ ਨੇ ਸਬੰਧਿਤ ਅਧਿਕਾਰੀਆਂ ਨੂੰ ਮਿਲ ਕੇ
ਇਸ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ।

No comments:
Post a Comment