jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 20 June 2012

ਮੈਂਬਰ ਪੰਚਾਇਤ ਤੇ ਨਾਂਅ ਦੀ ਦੁਰਵਰਤੋਂ ਕਰਨ 'ਤੇ ਮਾਮਲਾ ਦਰਜ

www.sabblok.blogspot.com
 
ਨਕੋਦਰ- (ਟੋਨੀ )ਪੁਲਿਸ ਨੇ ਮੈਂਬਰ ਪੰਚਾਇਤ ਦੇ ਨਾਂਅ ਦੀ ਦੁਰਵਰਤੋਂ ਕਰਨ 'ਤੇ ਪਿੰਡ
ਖਾਨਪੁਰ ਚੱਢਾ ਵਾਸੀ ਇਕ ਵਿਅਕਤੀ ਨੇ ਆਈ. ਪੀ. ਜੀ. ਧਾਰਾ 470, 170 ਅਧੀਨ ਪਰਚਾ ਦਰਜ
ਕੀਤਾ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ
ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਹੈ ਅਤੇ ਉਸ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਵਸਨੀਕ
ਦੋਸ਼ੀ ਤਰਲੋਚਨ ਸਿੰਘ ਪੁੱਤਰ ਸਵਰਨ ਸਿੰਘ ਨੇ ਉਸ ਦੇ ਖਿਲਾਫ਼ ਝੂਠਾ ਪਰਚਾ ਦਰਜ ਕਰਵਾਇਆ
ਸੀ। ਜਿਸ ਦੌਰਾਨ ਉਸ ਨੇ ਪੰਚ ਨਾਂਅ ਦੀ ਗ਼ੈਰ ਕਾਨੂੰਨੀ ਤੌਰ 'ਤੇ ਵਰਤੋਂ ਕੀਤੀ ਸੀ।
ਅਵਤਾਰ ਸਿੰਘ ਸ਼ਿਕਾਇਤ ਵਿਚ ਦੱਸਿਆ ਕਿ ਤਰਲੋਚਨ ਸਿੰਘ ਕਦੇ ਵੀ ਪੰਚਾਇਤ ਮੈਂਬਰ ਨਹੀਂ
ਰਿਹਾ ਅਤੇ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

No comments: