ਅਰੁਣ ਡੋਗਰਾ |
ਦਸੂਹਾ(ਸੁਰਜੀਤ ਨਿਕੂ)--ਵਿਧਾਇਕ ਅਮਰਜੀਤ ਸਿੰਘ ਸਾਹੀ ਦੇ ਦੇਹਾਂਤ ਤੋਂ ਬਾਅਦ ਦਸੂਹਾ-40 ਵਿਧਾਨਸਭਾ ਦੀ ਜਿਮਨੀ ਚੋਣ ਲਈ ਕਾਂਗਰਸ ਨੇ ਸਾਬਕਾ ਮੰਤਰੀ ਸ੍ਰੀ ਰਮੇਸ਼ ਚੰਦਰ ਡੋਗਰਾ ਦੇ ਸਪੋੱਤਰ ਅਰੁਣ ਡੋਗਰਾ ਨੁੰ ਉਮੀਦਵਾਰ ਐਲਾਨਿਆ ਹੈ ਜਦੋ ਕਿ ਦੂਜੇ ਪਾਸੇ ਆਕਾਲੀਦਲ ਅਤੇ ਭਾਜਪਾ ਨੇ ਵਿਧਾਇਕ ਸਵ:ਅਮਰਜੀਤ ਸਿੰਘ ਸ਼ਾਹੀ ਦੀ ਪਤਨੀ ਨੂੰ aਮੀਦਵਾਰ ਚੁਣਿਆਂ ਹੈ। ਪੀ.ਪੀ.ਪੀ. ਪਾਰਟੀ ਵਲੋਂ
ਅਡਵੋਕੇਟ ਭੁਪਿੰਦਰ ਸਿੰਘ ਘੋੰਮਣ ਨੂੰ ਉਮੀਦਵਾਰ ਬਣਾਇਆ ਹੈ।ਅਤੇ ਬਸਪਾ ਨੇ ਇਹ ਚੋਣ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ ਜਿਕਰਯੋਗ ਹੈ ਕਿ ਇਹ ਚੋਣ 11 ਜੁਲਾਈ 2012 ਨੂੰ ਹੋਣ ਜਾ ਰਹੀ ਹੈ।
No comments:
Post a Comment