www.sabblok.blogspot.com
ਭਿੱਖੀਵਿੰਡ ਮਾਰਚ (ਭੁਪਿੰਦਰ ਸਿੰਘ)- ਹਜ਼ਰਤ ਪੀਰ ਬਾਬਾ ਸ਼ੇਰ ਸਾਹ ਵਲੀ ਜੀ ਦੇ ਸਲਾਨਾ ਜੋੜ ਮੇਲੇ ਸੰਬੰਧ ਵਿੱਚ ਅੱਜ ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਦੁਕਾਨਦਾਰ ਨਵੀ ਡੇਂਟਿੰਗ ਪੇਟਿੰਗ,ਜਗਤਾਰ ਸਿੰਘ ਬਿੱਟੂ,ਲਖਵਿੰਦਰ ਸਿੰਘ,ਜਤਿੰਦਰ ਸਿੰਘ,ਰਵੀ,ਰਿੱਕੀ,ਚਰਨਜੀਤ ਸਿੰਘ ਆਦਿ ਵਲੋ ਸੰਗਤਾ ਦੀ ਸੇਵਾ ਲਈ ਚਾਹ ਪਕੌੜੇ,ਛੋਲੇ ਪੂੜੀਆਂ,ਕੜਾਹ ਆਦਿ ਲੰਗਰ ਲਾਇਆਂ ਗਿਆਂ, ਜੋ ਸੰਗਤਾ ਨੇ ਪਿਆਰ-ਸਤਿਕਾਰ ਨਾਲ ਛਕਿਆਂ। ਇਸ ਸਮੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਜਗਤਾਰ ਸਿੰਘ ਭਿੱਖੀਵਿੰਡ ਨੇ ਆਖਿਆਂ ਕਿ ਸਾਨੂੰ ਆਪਣੇ ਗੁਰੂਆਂ-ਪੀਰਾ ਦੇ ਦਿਨ ਉੱਤੇ ਕੁਝ ਭਲੇ ਦੇ ਕੰਮ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ।
ਲੰਗਰ ਵਰਤਾਂਉਦੇ ਹੋਏ ਦੁਕਾਨਦਾਰ ਵੀਰ |
No comments:
Post a Comment