www.sabblok.blogspot.com
ਜਲੰਧਰ, 22 ਜਨਵਰੀ: ਗ਼ਦਰ ਸ਼ਤਾਬਦੀ ਨੂੰ ਸਮਰਪਤ ਹਰ ਮਹੀਨੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਚੱਲਣ ਵਾਲੀ ਨਾਟਕਾਂ, ਨੁੱਕੜ ਨਾਟਕਾਂ, ਦਸਤਾਵੇਜ਼ੀ ਫ਼ਿਲਮਾਂ, ਵਿਚਾਰ-ਚਰਚਾਵਾਂ, ਗੀਤ-ਸੰਗੀਤ ਦੀ ਲੜੀ ਵਜੋਂ 2 ਫਰਵਰੀ ਸ਼ਾਮ ਠੀਕ 6 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ 'ਬਿੱਛੂ' ਨਾਟਕ ਦਾ ਮੰਚਣ ਹੋਏਗਾ।
ਫਰਾਂਸ ਦੇ ਉੱਘੇ ਨਾਟਕਕਾਰ ਮੋਲੀਰੇ ਦੀ ਕਲਾਸੀਕਲ ਰਚਨਾ ਜਾਣੇ ਪਹਿਚਾਣੇ ਨਿਰਦੇਸ਼ਕ ਪ੍ਰੋ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ 'ਯੁਵਾ ਜਲੰਧਰ' ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੀ ਜਾਏਗੀ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੰਗ ਮੰਚ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਸਮਾਗਮ 'ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀ ਕੀਤੀ ਹੈ।

No comments:
Post a Comment