ਫੋਟੋ ਨਿੰਦਰ ਘੁਗਿਆਣਵੀ |
ਸਾਦਿਕ 23 ਜਨਵਰੀ ( ਚੌਹਾਨ ) ਦੂਰਦਰਸ਼ਨ ਕੇਂਦਰ ਜਲੰਧਰ ਤੋਂ ਹਰ ਚੌਥੇ ਵੀਰਵਾਰ ਸ਼ਾਮ 7.15 ਵਜੇ ਪ੍ਰਸਾਰਿਤ ਹੁੰਦੇ ਪ੍ਰੋਗਰਾਮ, 'ਸੁਰ ਪੰਜਾਬੀ' ਵਿਚ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਜੋ ਕਿ ਮਰਹੂਮ ਲੋਕ ਗਾਇਕ ਸ਼੍ਰੀ ਲਾਲ ਚੰਦ ਯਮਲਾ ਜੱਟ ਦੇ ਸਭ ਤੋਂ ਨਿੱਕੀ ਉਮਰ ਦੇ ਸ਼ਗਿਰਦ ਹਨ, ਅੱਜ ਲੋਕ ਗਾਥਾਵਾਂ ਪੇਸ਼ ਕਰਨਗੇ। ਪ੍ਰੋਗਰਾਮ ਦੇ ਨਿਰਮਾਤਾ ਡਾ: ਲਖਵਿੰਦਰ ਜੌਹਲ ਨੇ ਦੱਸਿਆ ਕਿ ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਿਤ ਹੋ ਰਹੇ ਇਸ ਪ੍ਰੋਗਰਾਮ ਦਾ ਫਿਲਮਾਂਕਣ ਦੂਰਦਰਸ਼ਨ ਪਟਿਆਲਾ ਦੇ ਸਟੂਡੀਓ ਵਿਚ ਕੀਤਾ ਗਿਆ ਹੈ।
No comments:
Post a Comment