www.sabblok.blogspot.com
ਫ਼ਰੀਦਕੋਟ, 11 ਜਨਵਰੀ (ਚੌਹਾਨ)-ਆਲ ਇੰਡੀਆਂ ਟੱਪਰੀਵਾਸ ਅਤੇ ਵਿਮੁੱਕਤ ਜਾਤੀ ਫੈਡਰੇਸ਼ਨ ਪੰਜਾਬ ਵੱਲੋਂ 12 ਜਨਵਰੀ 2013 ਨਵ ਜਨਮੀ ਲੜਕੀ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਬੜੀ ਸਰਧਾ ਭਾਵਨਾ ਨਾਲ ਗਊਸ਼ਾਲਾ ਨੰਦੇਆਣਾ ਗੇਟ ਫ਼ਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ। ਆਲ ਇੰਡੀਆਂ ਟੱਪਰੀਵਾਸ ਅਤੇ ਵਿਮੁੱਕਤ ਜਾਤੀ ਫੈਰੇਸ਼ਨ ਪੰਜਾਬ ਦੇ ਪ੍ਰਧਾਨ ਨਛੱਤਰ ਸਿੰਘ ਮਾਹਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਜੱਥੇਬੰਦੀ ਵੱਲੋਂ ਹਰ ਸਾਲ ਨਵ ਜਨਮੀ ਲੜਕੀ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾਦਾ ਹੈ। ਉਨ•ਾਂ ਦੱਸਿਆ ਕਿ ਭਰੂਣ ਹੱਤਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਰੋਕਣ ਲਈ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ ਅਤੇ ਡਾ. ਹਰਜੀਤ ਸਿੰਘ ਕਲਸੀ ਪ੍ਰਧਾਨ ਗੁਰਦੁਆਰਾ ਗਰੀਨ ਐਵੀਨਿਉ ਦੀ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਜਾਣਗੇ। ਲੋਹੜੀ ਦੇ ਤਿਉਹਾਰ ਦਾ ਉਦਘਾਟਨ ਸ੍ਰੀ ਦੀਪ ਮਲਹੋਤਰਾ ਵਿਧਾਇਕ ,ਮਨਤਾਰ ਸਿੰਘ ਬਰਾੜ ਚੀਫ ਪਾਰਲੀਮਾਨੀ ਸਕੱਤਰ ਪੰਜਾਬ ਮੁੱਖ ਮਹਿਮਾਨ ਅਤੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਸਮਾਗਮ ਦੀ ਪ੍ਰਧਾਨਗੀ ਕਰਨਗੇ । ਵਿਮੁੱਕਤ ਜਾਤੀ ਫੈਡਰੇਸ਼ਨ ਵੱਲੋਂ ਮਹਿੰਦਰ ਸਿੰਘ ਰੋਮਾਣਾ, ਪ੍ਰੇਮ ਕੁਮਾਰ ਗੇਰਾ, ਡਾ. ਹਰਜੀਤ ਸਿੰਘ ਕਲਸੀ, ਡਾ. ਰਾਕੇਸ ਕੁਮਾਰ ਅਰੋੜਾ, ਅਮਰ ਕੁਮਾਰ ਬਾਂਸਲ ਪ੍ਰਧਾਨ ਅਤੇ ਗੁਰਦਿੱਤ ਸਿੰਘ ਸੇਖੋ ਅਮਰ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ।

No comments:
Post a Comment