jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 2 March 2012

ਥਾਪਰ ਸਪੋਰਟਸ ਕੱਲਬ ਵਲੋ 14 ਵਾਂ ਪੰਜਾਬ ਸਟੇਟ ਚੈਪੀਅਨ ਕੱਪ ਸੂਰਜ ਪਾਯ੍ਲੇਸ ਕਵਾਇਆਂ

www.sabblok.blogspot.com
ਨਕੋਦਰ ( ਵਿਜਯ ਢਡੇ/ਟੋਨੀ)  ਥਾਪਰ ਸਪੋਰਟਸ ਕੱਲਬ ਵਲੋ 14 ਵਾਂ W S K F 2012  ਪੰਜਾਬ ਸਟੇਟ  ਚੈਪੀਅਨ ਕੱਪ ਸੂਰਜ ਪਾਯ੍ਲੇਸ ਕਵਾਇਆਂ ਗਿਆ ਜਸ ਦਾ ਉਦਘਾਟਨ ਪ੍ਰਸਿਧ ਗਾਇਕ  ਕੇ.ਅਸ ਮੱਖਣ ਨੇ ਫਾਇਟ ਸ਼ੁਰੂ ਕਰਵਾਂ ਕੀਤਾ ਇਸ ਚੈਪੀਅਨ ਕੱਪ ਵਿਚ  ਰਣਜੀਤ ਰਾਨੀ ,ਯੁਵਰਾਜ ,ਸਤਵੀਰ ਕੌਰ , ਨਵਦੀਪ ਕੌਰ , ਸੰਦੀਪ ਕੌਰ ਆਦਿ 5  ਲੜਕੀਆਂ ਬੇਸਟ   ਚੁਣੀਆ ਗਈਆ  ਅਤੇ ਪੰਜਾਬ ਸਟੇਟ  ਚੈਪੀਅਨ ਕੱਪ ਵਿਚ ਲੜਕੀਆ ਵਿਚੋ ਪਹਿਲੇ ਸਥਾਨ  ਤੇ ਸਿਮਰਜੀਤ ਕੌਰ
ਨੂੰ 5100 / - ਤੇ ਕੱਪ ਦਿਤਾ ਗਿਆ ,  ਰੀਟਾ ਰਾਨੀ  2100 /- ਤੇ ਕੱਪ ਦੂਜਾ ਸਥਾਨ ਅਤੇ ਤੀਜਾ ਸਥਾਨ ਮੋਨਿਕਾ ਨਕੋਦਰ 1100 /ਤੇ ਕੱਪ ਜਿਤੀਆਂ ਇਸੇ ਤਰਾ  ਮੁਡਿਆ ਵਿਚੋ ਪਹਿਲੇ ਸਥਾਨ  ਰਾਕੇਸ਼  ਮਸੀਹ (ਗੁਰਦਸਪੂਰ ) 21000 ਤੇ  ਕਪ ,ਦੂਜਾ ਸਥਾਨ ਮਹਾਵੀਰ ਸਿੰਘ (ਜਲੰਧਰ)11000 ਤੇ ਕੱਪ, ਤੀਜਾ ਸਥਾਨ ਸਰਬਜੀਤ ਸਿੰਘ  5100 ਤੇ ਕੱਪ ਹਾਸਿਲ ਕੀਤਾ
  ਇਹਨਾਂ ਸਾਰਿਆ ਨੂੰ ਸਰਬਜੀਤ ਸਮਰਾਂ ਨੇ ਇਨਾਮ ਦੇ ਕੇ  ਸਨਮਾਨਿਤ ਕੀਤਾ ਇਸ ਮੋਕੇ ਤੇ  ਗਗਨਦੀਪ ਸਿੰਘ ,ਜਤਿੰਦਰ
ਭੱਲਾ , ਪ੍ਰੋ ਭਾਗ ਸਿੰਘ ,ਰਣਵੀਰ ਸੰਧੂ ਅਤੇ ਥਾਪਰ ਸਪੋਰਟਸ ਕੱਲਬ
ਦੇ ਪ੍ਰਧਾਨ ਜਗਤਾਰ ਸਿੰਘ ਮੀਤ ਪ੍ਰਧਾਨ ਵਿਕਰਮ ਗਿੱਲ , ਜ: ਸੇਕ ਟਰੀ ਰਾਕੇਸ਼ ਸ਼ਰਮਾ ,ਆਮੋਦ ਟੰਡਨ ,ਵਿਲਸਨ  ਕੇਸੀਅਰ,ਕੁਲਵਿੰਦਰ , ਇੰਦਰਜੀਤ ,ਰਾਕੇਸ਼ , ਅਨੁਸ਼  ਕਲੇਰ ਅਦਿ ਸਾਮਿਲ ਹੋਏ ਅਖੀਰ ਵਿਚ ਪ੍ਰਧਾਨ ਜਗਤਾਰ ਸਿੰਘ  ਨੇ ਆਏ ਹੋਏ ਖਿਡਾਰੀਆਂ ਦਾ ਧਨਵਾਦ ਕੀਤਾ ਇਹ ਸਾਰੀ ਜਾਂਨਕਾਰੀ ਥਾਪਰ ਸਪੋਰਟਸ ਕੱਲਬ ਦੇ ਐਮ.ਡੀ  ਅਤੇ ਸਤੋਕਾਨ ਕਰਾਟੇ ਡੂ ਫਡਰੇਸ਼ਨ ਦੇ ਚੀਫ ਕੋਚ ਅਸੋਕ ਕੁਮਾਰ ਥਾਪਰ ਨੇ ਦਿਤੀ
----------------------------

No comments: