www.sabblok.blogspot.com
ਨਕੋਦਰ, (ਟੋਨੀ\ਵਿਜਯ)-ਪ੍ਰਵਾਸੀ ਭਾਰਤੀ ਹਰਚਰਨ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਪੁਰੇਵਾਲ ਵਲੋਂ ਸਥਾਨਕ ਸਿਵਲ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਵੀ.ਕੇ. ਖੁੱਲਰ ਐਸ.ਐਮ.ਓ. ਅਤੇ ਆਈ. ਮੋਬਾਈਲ ਯੂਨਿਟ (ਸਿਵਲ ਹਸਪਤਾਲ ਜਲੰਧਰ) ਦੀ ਡਾਕਟਰ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਆਈਆਂ ਟੀਮਾਂ ਦੇ ਸਹਿਯੋਗ ਨਾਲ ਸਥਾਨਕ ਏ.ਐਸ.ਸੀ. ਸੈ. ਸਕੂਲ ਵਿੱਚ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਮਾਹਿਰ ਡਾਕਟਰਾਂ ਵਲੋਂ ਲਗਭਗ 500 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿੱਚ 70 ਮਰੀਜ਼ਾਂ ਨੂੰ ਬਿਨਾਂ ਟੰਕੇ ਦੇ ਲੇਜ਼ਰ ਤਕਨੀਕ ਰਾਹੀਂ ਡਾ. ਖੁੱਲਰ ਵਲੋਂ ਅਪ੍ਰੇਸ਼ਨ ਕੀਤੇ ਗਏ। ਕੈਂਪ ਦੌਰਾਨ ਅਰਜਿੰਦਰ ਕੌਰ, ਗੁਰਵਿੰਦਰ ਸਿੰਘ, ਬਲਦੇਵ ਰਾਜ, ਕਸ਼ਮੀਰੀ ਲਾਲ, ਹੈਪੀ, ਰਾਜਨ ਕਨੌਜੀਆ ਦਾ ਵਿਸ਼ੇਸ਼ ਸਹਿਯੋਗ ਰਿਹਾ। \ਵਿਜਯ)-ਪ੍ਰਵਾਸੀ ਭਾਰਤੀ ਹਰਚਰਨ ਸਿੰਘ ਪੁਰੇਵਾਲ, ਸੁਖਵਿੰਦਰ ਸਿੰਘ ਪੁਰੇਵਾਲ ਵਲੋਂ ਸਥਾਨਕ ਸਿਵਲ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਵੀ.ਕੇ. ਖੁੱਲਰ ਐਸ.ਐਮ.ਓ. ਅਤੇ ਆਈ. ਮੋਬਾਈਲ ਯੂਨਿਟ (ਸਿਵਲ ਹਸਪਤਾਲ ਜਲੰਧਰ) ਦੀ ਡਾਕਟਰ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਆਈਆਂ ਟੀਮਾਂ ਦੇ ਸਹਿਯੋਗ ਨਾਲ ਸਥਾਨਕ ਏ.ਐਸ.ਸੀ. ਸੈ. ਸਕੂਲ ਵਿੱਚ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਮਾਹਿਰ ਡਾਕਟਰਾਂ ਵਲੋਂ ਲਗਭਗ 500 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿੱਚ 70 ਮਰੀਜ਼ਾਂ ਨੂੰ ਬਿਨਾਂ ਟੰਕੇ ਦੇ ਲੇਜ਼ਰ ਤਕਨੀਕ ਰਾਹੀਂ ਡਾ. ਖੁੱਲਰ ਵਲੋਂ ਅਪ੍ਰੇਸ਼ਨ ਕੀਤੇ ਗਏ। ਕੈਂਪ ਦੌਰਾਨ ਅਰਜਿੰਦਰ ਕੌਰ, ਗੁਰਵਿੰਦਰ ਸਿੰਘ, ਬਲਦੇਵ ਰਾਜ, ਕਸ਼ਮੀਰੀ ਲਾਲ, ਹੈਪੀ, ਰਾਜਨ ਕਨੌਜੀਆ ਦਾ ਵਿਸ਼ੇਸ਼ ਸਹਿਯੋਗ ਰਿਹਾ।
------------------------------ ------------

------------------------------
No comments:
Post a Comment