www.sabblok.blogspot.com
ਨਕੋਦਰ (ਟੋਨੀ) ਅੱਜ ਸਥਾਲਕ ਕਸਬਾ ਮਲ੍ਹੀਆਂ ਕਲਾਂ ਤੇਜ਼ ਰਫ਼ਤਾਰ ਸਕਾਰਪੀਓ ਗਡੀ, ਜੋ ਨਕੋਦਰ ਵਲੋਂ ਕਸਬਾ ਮਲ੍ਹੀਆਂ ਕਲਾਂ ਵਲ ਨੂੰ ਆ ਰਹੀ ਸੀ ਤੇ ਅਲਟੋ ਕਾਰ ਵੀ ਨਕੋਦਰ ਵਲੋਂ ਮਲ੍ਹੀਆਂ ਕਲਾਂ ਵਲ ਨੂੰ ਆ ਰਹੀ ਸੀ।।ਸਕਾਰਪੀਓ ਡਰਾਈਵਰ ਨੇ ਪਿਛਿਓਂ ਅਲਟੋ ਕਾਰ ਨੂੰ ਜ਼ਬਰਦਸਤ ਟਕਰ ਮਾਰ ਕੇ ਪਲਟਾ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।।ਜਾਣਕਾਰੀ ਅਨੁਸਾਰ ਸਕਾਰਪੀਓ ਡਰਾਈਵਰ ਤੇਜ਼ ਰਫਤਾਰ ਵਿੱਚ ਮਲ੍ਹੀਆਂ ਕਲਾਂ ਵੱਲ ਨੂੰ ਆ ਰਿਹਾ ਸੀ ਤੇ ਅਲਟੋ ਕਾਰ ਨੰ: ਪੀ. ਬੀ. 9 ਜੇ ਐਸ 5162 ਜਿਸ ਨੂੰ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਨਥੂਚਾਹਲ ਜ਼ਿਲ੍ਹਾ ਕਪੂਰਥਲਾ ਚਲਾ ਰਿਹਾ ਸੀ ਤੇ ਨਾਲ ਉਨ੍ਹਾਂ ਦਾ 10 ਸਾਲ ਦਾ ਪੁੱਤਰ ਜੋਬਨ ਤੇ ਇੱਕ ਹੋਰ ਵਿਅਕਤੀ ਗੋਗੀ ਸਵਾਰ ਸਨ,। ਜੋ ਨਕੋਦਰ ਵਲੋਂ ਕਿਸੇ ਧਾਰਮਿਕ ਅਸਥਾਨ ਤੋਂ ਮ¤ਥਾ ਟੇਕ ਕੇ ਮਲ੍ਹੀਆਂ ਕਲਾਂ ਵਲ ਨੂੰ ਆ ਰਹੇ ਸਨ।।ਜਿਉਂ ਹੀ ਉਹ ਮਲ੍ਹੀਆਂ ਕਲਾਂ ਵੇਈਂ ਦੇ ਨੇੜੇ ਪਹੁੰਚੇ ਤਾਂ ਪਿਛਿਓਂ ਜ਼ਬਰਦਸਤ ਉਨ੍ਹਾਂ ਦੀ ਕਾਰ ਨੂੰ ਸਕਾਰਪੀਓ ਦੀ ਗਡੀ ਨੇ ਟਕਰ ਮਾਰ ਦਿਤੀ ਤੇ ਅਲਟੋ ਕਾਰ ਪਲਟੀਆਂ ਖਾਂਦੀ ਹੋਈ ਪਲਟ ਗਈ ਤੇ ਸਕਾਰਪੀਓ ਡਰਾਈਵਰ ਗਡੀ ਭਜਾ ਕੇ ਲੈ ਜਾਣ ਵਿੱਚ ਸਫਲ ਹੋ ਗਿਆ।।ਲੋਕਾਂ ਨੇ ਅਲਟੋ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।।ਉਗੀ ਪੁਲਿਸ ਚੌਕੀ ਇੰਚਾਰਜ ਏ. ਐਸ. ਆਈ. ਗੁਰਮੀਤ ਸਿੰਘ ਨੇ ਪਹੁੰਚ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।।

No comments:
Post a Comment