ਅੰਮ੍ਰਿਤਸਰ |
ਫਗਵਾੜਾ |
ਟਾਂਡਾ |
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਅੱਜ 28 ਮਾਰਚ ਨੂੰ ਸਿੱਖ ਸੰਗਠਨਾਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜਿਸ ਨੂੰ ਭਰਵਾਂ ਹੁਗੰਾਰਾ ਮਿਲਿਆ ਹੈ ਅੰਮ੍ਰਿਤਸਰ ,ਲੁਧਿਆਣਾ ,ਜਲੰਧਰ ,ਪਟਿਆਲਾ ,ਫਗਵਾੜਾ .ਟਾਂਡਾ ,ਦਸੂਹਾ ,ਮੁਕੇਰੀਆਂ ਲਗਭਗ ਸਾਰੇ ਸਹਿਰ ਸੰਪੂਰਨ ਤੋਰ ਤੇ ਬੰਦ ਸਨ ਬੰਦ ਦਾ ਅਸਰ ਛੋਟੇ ਛੋਟੇ ਕਸਬੇ ਅਤੇ ਪਿੰਡਾ ਵਿਚ ਵੀ ਦੇਖਣ ਨੂ ਮਿਲਿਆ ਸਿੱਖ ਜਥੇਬੰਦੀਆਂ ਅਤੇ ਸਿੱਖਾਂ ਨੇ ਕੇਸਰੀ ਝੰਡੇ ਲੈ ਕੇ ਸੜਕਾ ਤੇ ਮਾਰਚ ਕੀਤਾ
ਲੁਧਿਆਣਾ |
No comments:
Post a Comment