www.sabblok.blogspot.com
ਨਕੋਦਰ, (ਟੋਨੀ/ਵਿਜਯ ਢਡੇ )-ਬੀਤੇ ਦਿਨੀਂ ਮੁਹੱਲਾ ਰੌਂਤਾਂ ਵਿਖੇ ਦਿਨ-ਦਿਹਾੜੇ ਸ਼ਰ੍ਹੇਆਮ ਇੱਕ ਔਰਤ ਗਿਆਨ ਦੇਵੀ ਦੀਆਂ ਸੋਨੇ ਦੀਆਂ ਵਾਲ਼ੀਆਂ ਮੋਟਰਸਾਈਕਲ ਸਵਾਰ ਝਪਟ ਕੇ ਲੈ ਗਏ। ਇਸ ਸੰਬੰਧੀ ਗਿਆਨ ਦੇਵੀ ਦੇ ਪੁੱਤਰ ਰਮੇਸ਼ ਕੁਮਾਰ ਗਾਬਾ ਨੇ ਪੱਤਰਕਾਰਾਂ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਰਮੇਸ਼ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹਾਂ ਨੂੰ ਨੱਥ ਪਾਈ ਜਾਵੇ।
.............................. .............................. .............................. ....................
ਨਕੋਦਰ, (ਟੋਨੀ/ਵਿਜਯ ਢਡੇ )-ਬੀਤੇ ਦਿਨੀਂ ਮੁਹੱਲਾ ਰੌਂਤਾਂ ਵਿਖੇ ਦਿਨ-ਦਿਹਾੜੇ ਸ਼ਰ੍ਹੇਆਮ ਇੱਕ ਔਰਤ ਗਿਆਨ ਦੇਵੀ ਦੀਆਂ ਸੋਨੇ ਦੀਆਂ ਵਾਲ਼ੀਆਂ ਮੋਟਰਸਾਈਕਲ ਸਵਾਰ ਝਪਟ ਕੇ ਲੈ ਗਏ। ਇਸ ਸੰਬੰਧੀ ਗਿਆਨ ਦੇਵੀ ਦੇ ਪੁੱਤਰ ਰਮੇਸ਼ ਕੁਮਾਰ ਗਾਬਾ ਨੇ ਪੱਤਰਕਾਰਾਂ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਰਮੇਸ਼ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹਾਂ ਨੂੰ ਨੱਥ ਪਾਈ ਜਾਵੇ।
..............................
No comments:
Post a Comment