jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 9 March 2012

ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਬਿਲਗਾ ਅਤੇ ਤਲਵਣ ਪੁੱਜਣ ’ਤੇ ਜ਼ੋਰਦਾਰ ਸਵਾਗਤ

www.sabblok.blogspot.com

ਨਕੋਦਰ( ਟੋਨੀ)--ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਚੋਣ ਜਿੱਤ ਕੇ ਬਿਲਗਾ ਅਤੇ ਤਲਵਣ ਪੁੱਜਣ ’ਤੇ ਅਕਾਲੀ ਵਰਕਰਾਂ ਨੇ ਜ਼ੋਰਦਾਰ ਸਵਾਗਤ ਕੀਤਾ ਗਿਆ।।ਇਸ ਮੌਕੇ ਅਕਾਲੀ ਵਰਕਰਾਂ ਨੇ ਜਥੇਦਾਰ ਵਡਾਲਾ ਨੂੰ ਹਾਰਾਂ ਨਾਲ ਲੱਦ ਦਿੱਤਾ। ਜਿੱਤ ਦੀ ਖ਼ੁਸ਼ੀ ’ਚ ਭੰਗੜੇ ਪਾਏ ਅਤੇ ਲੱਡੂ ਵੰਡੇ।।
>
> ਇਸ ਮੌਕੇ ਗੁਰਨਾਮ ਸਿੰਘ ਬਿਲਗਾ, ਅਮਰੀਕ ਸਿੰਘ ਤਲਵਣ, ਸਾਧੂ ਸਿੰਘ ਤਲਵਣ, ਜਥੇਦਾਰ ਨਛਤਰ ਸਿੰਘ, ਜਥੇਦਾਰ ਕੁਲਦੀਪ ਸਿੰਘ, ਜਗਦੀਸ਼ ਪੋਹਲ਼ੀ ਪੰਚ, ਸੁਰਜੀਤ ਸਿੰਘ ਬਿਲਗਾ ਯੂ. ਕੇ, ਦਰਬਾਰਾ ਸਿੰਘ, ਸੁਰਜੀਤ ਸਿੰਘ ਪ੍ਰਧਾਨ, ਕੁਲਤਾਰ ਸਿੰਘ, ਜਗਤਾਰ ਸਿੰਘ ਨੇਤਾ, ਅਵਤਾਰ ਸਿੰਘ ਬਾਸੀ, ਗੁਰਮੇਜ ਸਿੰਘ ਹੁੰਦਲ, ਬਾਲ ਕ੍ਰਿਸ਼ਨ ਅਗਰਵਾਲ, ਓਮ ਪ੍ਰਕਾਸ਼ ਓਮੀ, ਤੀਰਥ ਨਈਅਰ, ਅਮਰਜੀਤ ਸਿੰਘ ਨਾਗਰਾ, ਲੰਬੜਦਾਰ ਕੇਵਲ ਸਿੰਘ ਨਾਗਰਾ, ਬਲਜੀਤ ਸਿੰਘ ਪ੍ਰਧਾਨ, ਤੀਰਥ ਰਾਮ, ਸੁਖਨਿੰਦਰ ਸਿੰਘ ਔਜਲਾ, ਜਸਕਰਨ ਸਿੰਘ ਸੰਘੇੜਾ, ਬਲਜੀਤ ਸਿੰਘ ਮੀਕਾ, ਕਮਲਜੀਤ ਸਿੰਘ ਪੰਚ, ਹਰਵਿੰਦਰ ਸਿੰਘ ਸੋਡੀ, ਗੁਰਨਾਮ ਚੰਦ ਪ੍ਰਧਾਨ, ਕਿਰਪਾਲ ਸਿੰਘ ਲੱਧੜ, ਅਜਮੇਰ ਸਿੰਘ ਲੱਧੜ, ਅਮਰਜੀਤ ਸਿੰਘ ਸਾਬਕਾ ਸਰਪੰਚ ਖੋਖੇਵਾਲ, ਸੰਤੋਖ ਸਿੰਘ ਖੋਖੇਵਾਲ, ਮੇਜਰ ਸਿੰਘ ਔਜਲਾ, ਮਨੋਜ ਕੁਮਾਰ, ਰਾਜ ਕੁਮਾਰ, ਚਰਨਜੀਤ, ਗੁਰਪ੍ਰੀਤ ਗੋਪੀ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਿੰਦਰ ਸਿੰਘ, ਭਜਨ ਸਿੰਘ ਗੁਰਬਾਜ ਸਿੰਘ ਤਲਵਣ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
>

No comments: