jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 23 March 2012

ਵਾਲ਼ੀਆਂ ਝਪਟ ਮਾਰ ਕੇ ਲਾਹ ਕੇ ਫਰਾਰ

www.sabblok.blogspot.com
 ਨਕੋਦਰ (ਟੋਨੀ\ਵਿਜਯ )ਨਕੋਦਰ ਤੋ  ਥੋੜ੍ਹੀ ਦੂਰ ਪੈਂਦੇ ਪਿੰਡ ਔਲਕਾਂ ਵਿੱਚ ਦਲਜੀਤ ਕੌਰ ਪਤਨੀ ਬਲਬੀਰ ਚੰਦ ਦੇ ਘਰ ’ਚ ਦਾਖਲ ਹੋ ਕੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਲਜੀਤ ਕੌਰ ਦੀਆਂ ਵਾਲ਼ੀਆਂ ਝਪਟ ਮਾਰ ਕੇ ਲਾਹ ਲਈਆਂ ਅਤੇ ਫਰਾਰ ਹੋ ਗਏ। ਇਸ ਦੀ ਰਿਪੋਰਟ ਪੁਲਸ ਨੂੰ ਦੇ ਦਿੱਤੀ ਗਈ ਹੈ।



No comments: