www.sabblok.blogspot.com
ਨਕੋਦਰ, (ਟੋਨੀ/ਵਿਜਯ ਢਡੇ)-ਸਾਂਈਂ ਦੀਵਾਨਿਆਂ ਵਲੋਂ ਸਾਂਈਂ ਸੰਧਿਆ ਕਰਵਾਉਣ ਦੇ ਸੰਬੰਧ ਵਿੱਚ 7 ਮਾਰਚ 2012 ਨੂੰ ਸ਼ਾਮ 5 ਵਜੇ ਮਾਲੜੀ ਰੋਡ, ਨਜ਼ਦੀਕ ਬਾਰਾਂਦਰੀ (ਦੋਆਬਾ ਲੈਬੋਰਟਰੀ) ਵਿੱਚ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਸਾਂਈਂ ਸੰਧਿਆ ਕਰਵਾਉਣ ਲਈ ਚੰਗੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਜਾਣਕਾਰੀ ਡਾ. ਜਗਮੋਹਨ ਸਿੰਘ ਉਪਲ ਨੇ ਦਿੱਤੀ।

No comments:
Post a Comment