www.sabblok.blogspot.com
ਜਲੰਧਰ, 11 ਫਰਵਰੀ- ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ 'ਗ਼ਦਰੀ ਬਾਬੇ ਕੌਣ ਸਨ? ' ਵਿਸ਼ੇ ਉੱਪਰ 17 ਫਰਵਰੀ ਨੂੰ ਸਥਾਨਕ ਹਾਲ 'ਚ ਹੋਣ ਵਾਲੀ ਵਿਚਾਰ-ਗੋਸ਼ਟੀ, ਕਮੇਟੀ ਦੇ ਨਾ ਟਾਲੇ ਜਾ ਸਕਣ ਵਾਲੇ ਰੁਝੇਵੇ ਕਾਰਨ ਫ਼ਿਲਹਾਲ ਮੁਲਤਵੀ ਕਰਨੀ ਪਈ ਹੈ।
ਇਸ ਵਿਸ਼ੇ 'ਤੇ ਹੀ ਕਮੇਟੀ ਦੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ ਹੋਰਾਂ ਵਲੋਂ ਮੁੱਖ ਬੁਲਾਰੇ ਵਜੋਂ ਹੋਣ ਵਾਲੀ ਵਿਚਾਰ-ਗੋਸ਼ਟੀ ਦੀ ਤਾਰੀਖ਼ ਦਾ ਐਲਾਨ ਅਗਲੇ ਦਿਨਾਂ 'ਚ ਕੀਤਾ ਜਾਵੇਗਾ।
ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਿੱਤੀ।

No comments:
Post a Comment