jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 5 February 2013

ਰੇਡਿਉ ਦਿਲ ਆਪਣਾ ਪੰਜਾਬੀ ਤੇ ਭਾਈ ਪ੍ਰਭਦੀਪ ਸਿੰਘ (ਟਾਈਗਰ ਜਥਾ) ਵਿਸੇਸ਼ ਵਿਚਾਰਾਂ ਕਰਨਗੇ - ਜਗਰੂਪ ਸਿੰਘ ਟਾਈਗਰ ਜਥਾ ਯੂਕੇ

www.sabblok.blogspot.com05 ਫਰਵਰੀ 2013, ਦਿਨ ਮੰਗਲਵਾਰ ਨੂੰ ਪੰਜਾਬ ਵਿਚ ਵਧ ਰਹੀ ਲੱਚਰਤਾ ਅਤੇ ਨੰਗੇਜ ਨੂੰ ਮੁੱਖ ਰੱਖਦੇ ਹੋਏ ਰੇਡਿਉ ਦਿਲ ਆਪਣਾ ਪੰਜਾਬੀ ਵੱਲੋ ਇੱਕ ਵਿਸੇਸ਼ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜੋ ਕਿ ਵੀਰ ਹਰਜੋਤ ਸਿੰਘ ਸੰਧੂ ਦੁਆਰਾ ਹੌਲੈਂਡ ਦੇ ਸਟੂਡਿਉ ਤੋ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।ਇਸ ਵਿਚ ਵਿਸੇਸ਼ ਤੌਰ ਤੇ ਵੀਰ ਪ੍ਰਭਦੀਪ ਸਿੰਘ ਟਾਈਗਰ ਜਥੇ ਵਾਲੇ ਸਭਿਆਚਾਰ ਦੇ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਇੰਗਲੈਂਡ ਤੋ ਸਮੂਲੀਅਤ ਕਰਨਗੇ। ਇਸ ਪ੍ਰੋਗਰਾਮ ਨੂੰ ਸਾਰੀ ਦੁਨੀਆਂ ਵਿਚ ਇੰਟਰਨੇੱਟ ਅਤੇ ਸਮਾਰਟ ਫੋਨ ਦੇ ਮਾਧਿਅਮ ਰਾਹੀ ਲਾਈਵ ਸੁਣਿਆ ਜਾ ਸਕਦਾ ਹੈ।ਕੁਝ ਕੁ ਦੇਸ਼ਾਂ ਵਿਚ ਇਸ ਪ੍ਰੋਗਰਾਮ ਦੀ ਟਾਈਮਿੰਗ ਸੰਬੰਧੀ ਵੇਰਵਾ ਹੇਠ ਲਿਖੇ ਪ੍ਰਕਾਰ ਹੈ
-ਇੰਡੀਆ - 22:00 PM
ਯੋਰਪ - 18.00 PM
ਇੰਗਲੈੰਡ - 17:00 PM
ਕੈਨੇਡਾ - 12:00 Day Time
ਯੂ.ਐਸ.ਏ - 09:00 AM
ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਹੇਠ ਲਿਖੇ ਨੰਬਰਾਂ ਤੇ ਫੋਨ ਕੀਤਾ ਜਾ ਸਕਦਾ ਹੈ -
STUDIO CALL
ਟੋਰੰਟੋ - 416-712-4444
ਯੂ.ਐਸ.ਏ -209-780-4400
ਮੈਲਬੋਰਨ- 9016-9413
ਇੰਟਰਨੇਟ ਦੇ ਮਾਧਿਅਮ ਰਾਹੀ ਸੁਣਨ ਲਈ ਹੇਠਾਂ ਦਿੱਤੇ ਹੋਏ ਲਿੰਕ ਤੇ ਕਲਿਕ ਕਰੋ-
http://www.dapfm.com/ 
ਨੋਟ- ਆਪਣੇ ਸਮਾਰਟ ਫੋਨ ਤੇ ਡਾਉਨਲੋਡ ਕਰਨ ਲਈ- ਸ਼ਰਚ ਬੋਕ੍ਸ ਵਿਚ ਦਿਲ ਆਪਣਾ ਪੰਜਾਬੀ ਰੇਡਿਉ ਟਾਈਪ ਕਰਕੇ ਬੜੇ ਸੋਖੇ ਤਰੀਕੇ ਨਾਲ ਇਸਨੂੰ ਡਾਉਨਲੋਡ ਕੀਤਾ ਜਾ ਸਕਦਾ ਹੈ।

No comments: