www.sabblok.blogspot.com
ਨਕੋਦਰ, (ਟੋਨੀ )-ਸਥਾਨਕ ਥਾਣੇ ਅਧੀਨ ਆਉਂਦੀ ਚੌਂਕੀ ਇੰਚਾਰਜ ਸ਼ੰਕਰ ਨੇ ਲੁੱਟ-ਖੋਹ ਤੇ ਨਸ਼ੇ ਦੇ ਕਾਰੋਬਾਰ ਦੇ ਵੱਖ-ਵੱਖ ਕੇਸਾਂ ’ਚ 2 ਭਗੌੜਿਆਂ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਏ. ਐਸ. ਆਈ. ਹਰਜਿੰਦਰ ਸਿੰਘ ਚੌਂਕੀ ਇੰਚਾਰਜ ਨੇ ਦੱਸਿਆ ਕਿ ਸਰਬਜੀਤ ਸਿੰਘ ਸਾਬੀ ਪੁੱਤਰ ਜਸਜੀਤ ਸਿੰਘ ਪਿੰਡ ਮਹੂੰਵਾਲ ਦੇ ਖਿਲਾਫ਼ ਮੁਕੱਦਮਾ ਨੰਬਰ 149 ਧਾਰਾ 382, 34 ਭ. ਦ. ਮਿਤੀ 31 ਮਈ 2007 ਨੂੰ ਮੁਕੱਦਮਾ ਦਰਜ ਹੋਇਆ ਸੀ, ਜੋ ਇਸ ਕੇਸ ’ਚੋਂ ਭਗੌੜਾ ਸੀ ਤੇ ਦੂਜਾ ਬਲਵੀਰ ਸਿੰਘ ਵਾਸੀ ਲਿੱਤਰਾਂ ਕਲੋਨੀ ਦੇ ਖਿਲਾਫ਼ ਮੁਕੱਦਮਾ ਨੰਬਰ 195 ਧਾਰਾ 6101-14 ਮਿਤੀ 1 ਜੂਨ 2005 ਨੂੰ ਦਰਜ ਹੋਇਆ ਸੀ। ਉਕਤ ਦੋਨਾਂ ਭਗੌੜਿਆਂ ਨੂੰ ਗੁਪਤ ਸੂਚਨਾ ਮਿਲਣ ’ਤੇ ਗ੍ਰਿਫ਼ਤਾਰ ਕਰ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

No comments:
Post a Comment