www.sabblok.blogspot.com
ਨਕੋਦਰ ( ਟੋਨੀ ) -ਸਥਾਨਕ ਥਾਣੇ ਅਧੀਨ ਆਉਂਦੀ ਚੋਕੀ ਇੰਚਾਰਜ ਸ਼ੰਕਰ ਨੇ ਥਾਣਾ ਮੁਖੀ ਦਿਹਾਤੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ. ਐਸ. ਆਈ. ਹਰਜਿੰਦਰ ਸਿੰਘ ਚੌਂਕੀ ਇੰਚਾਰਜ ਸ਼ੰਕਰ, ਹੌਲਦਾਰ ਭਜਨ, ਦੇਸਰਾਜ ਦੇ ਦਰਬਾਰਾ ਸਿੰਘ ਆਦਿ ਮੁਲਾਜ਼ਮਾਂ ਨੇ ਸ਼ੰਕਰ ਤੋਂ ਲਿੱਤਰਾਂ ਵਾਲੀ ਸੜਕ ’ਤੇ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਤੋਂ 5 ਗ੍ਰਾਮ ਹੈਰੋਇਨ ਫੜੀ ਤੇ ਜਿਸ ਦੀ ਪਹਿਚਾਣ ਜਸਕਰਨ ਸਿੰਘ ਟਿੰਕੂ ਪੁੱਤਰ ਸੁਰਿੰਦਰ ਸਿੰਘ ਵਾਸੀ ਚੀਮਾ ਕਲਾਂ, ਨੂਰਮਹਿਲ ਵਜੋਂ ਹੋਈ ਤੇ ਇਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
----------------------------

No comments:
Post a Comment