www.sabblok.blogspot.com
ਨਕੋਦਰ, (ਟੋਨੀ )-ਇਸ ਸ਼ਹਿਰ ਦੇ 4 ਮੁਹਲਿਆਂ ਨੇ ਪਿਛਲੇ ਕੁਝ ਦਿਨਾਂ ਤੋਂ ਪੀਣ ਦੇ ਪਾਣੀ ਦੀ ਕਮੀ ਕਾਰਨ ਦੁਖੀ ਹੋਣ ਦੀ ਗਲ ਕਹੀ ਹੈ।। ਇਨ੍ਹਾਂ ਮੁਹੱਲਿਆਂ ਬਹਾਦਰਪੁਰ, ਆਦਰਸ਼ ਨਗਰ, ਕਰਤਾਰ ਨਗਰ, ਕਲੇਰ ਨਗਰ ਅਤੇ ਸੰਤੋਖ ਨਗਰ ਦੇ ਲੋਕ ਪਾਣੀ ਤੋ ਤੰਗ ਸਨ ਮੌਕੇ ’ਤੇ ਜਾ ਕੇ ਵੇਖਿਆ ਗਿਆ ਤਾਂ ਪਾਣੀ ਦੀ ਸਪਲਾਈ ਠਪ ਸੀ।।
ਜਦੋਂ ਇਸ ਬਾਰੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਮੋਟਰ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਪਾਣੀ ਛੇਤੀ ਮਿਲਣ ਲਗੇਗਾ।

No comments:
Post a Comment