www.sabblok.blogspot.com
ਮੇਲਬਾਰਨ(ਆਸਟ੍ਰੇਲੀਆ )--5 ਫ਼ਰਵਰੀ --ਭਾਰਤ ਆਸਟ੍ਰੇਲੀਆ ਦੇ ਮੇਲਬਾਰਨ ਵਿਚ ਹੋਇਆ ਟ੍ਰਾਈ ਸੀਰੀਜ ਦਾ ਪਹਲਾ ਵੰਨ ਡੇ ਕ੍ਰਿਕਿਟ ਮੈਚ ਆਸਟ੍ਰੇਲੀਆ ਟੀਮ ਤੋਂ 65 ਰੰਨਾ ਨਾਲ ਹਾਰ ਗਿਆ ਹੈ ਸਚਿਨ ਸਮੇਤ ਬਹੁਤੇ ਭਾਰਤੀ ਖਿਡਾਰੀ ਥੋੜੇ ਥੋੜੇ ਰੰਨਾ ਤੇ ਹੀ ਆਉਟ ਹੋ ਗਏ ਬਾਰਿਸ਼ ਹੋਣ ਦੀ ਵਜਹ ਕਰਕੇ ਮੈਚ 32 ਓਵਰ ਦਾ ਕਰ ਦਿੱਤਾ ਗਿਆ
No comments:
Post a Comment