www.sabblok.blogspot.com
ਭਿੱਖੀਵਿੰਡ ਫਰਵਰੀ (ਭੁਪਿੰਦਰ ਸਿੰਘ)-ਸੀ.ਪੀ.ਐਸ. ਵਿਰਸਾ ਸਿੰਘ ਵਲਟੋਹਾ ਉਪਰ ਮੋਹਾਲੀ ਅਦਾਲਤ(ਚੰਡੀਗੜ) ਵਿੱਚ ਚੱਲਦੇ ਕੇਸ ਵਿੱਚੋਂ ਬਰੀ ਹੋ ਜਾਣ ਦੀ ਖੁਸ਼ੀ ਵਿੱਚ ਖੀਵੇ ਹੋਏ ਅਕਾਲੀ ਆਗੂਆਂ ਅਮਰਜੀਤ ਸਿੰਘ ਢਿਲੋਂ, ਸਰਪੰਚ ਹਰਜਿੰਦਰ ਸਿੰਘ, ਸਿਟੀ ਪ੍ਰਧਾਨ ਗੁਰਿੰਦਰ ਸਿੰਘ ਲਾਡਾ, ਰਿੰਕੂ ਧਵਨ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਰਛਪਾਲ ਸਿੰਘ ਬਾਵਾ, ਸਰਪੰਚ ਸ਼ਰਨਜੀਤ ਸਿੰਘ, ਜਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ ਭਿੱਖੀਵਿੰਡ, ਡਾ:ਗੁਰਮੇਜ ਸਿੰਘ ਵੀਰਮ, ਸਤਵਿੰਦਰ ਸਿੰਘ ਪਾਸੀ, ਪਹਿਲਵਾਨ ਪਲਵਿੰਦਰ ਸਿੰਘ, ਠੇਕੇਦਾਰ ਮੁਖਤਾਰ ਸਿੰਘ, ਤਰਨਜੀਤ ਸਿੰਘ ਸੰਧੂ, ਸਰਪੰਚ ਗੁਰਮੇਜ ਸਿੰਘ ਬੈਂਕਾ, ਸਰਪੰਚ ਗੁਰਦਿਤਾਰ ਸਿੰਘ ਬੈਕਾਂ, ਸਰਪੰਚ ਗੁਰਦੇਵ ਸਿੰਘ ਬਲ੍ਹੇਰ, ਸਾਬਕਾ ਸਰਪੰਚ ਦਿਲਬਾਗ ਸਿੰਘ ਕਾਲੇ, ਸਰਪੰਚ ਅਮਰ ਸਿੰਘ ਸਾਂਧਰਾ ਆਦਿ ਵੱਲੋਂ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ਤੇ ਆਖਿਆ ਕਿ ਪ੍ਰਮਾਤਮਾ ਦੀ ਆਪਾਰ ਕ੍ਰਿਪਾ ਨਾਲ ਸੱਚਾਈ ਦੀ ਜਿੱਤ ਹੋਈ ਹੈ।
ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਲੱਡੂ ਵੰਡਦੇ ਅਕਾਲੀ ਆਗੂ ਅਮਰਜੀਤ ਸਿੰਘ ਢਿਲੋਂ ਆਦਿ। |

No comments:
Post a Comment