www.sabblok.blogspot.com
ਭਿੱਖੀਵਿੰਡ 26 ਫਰਵਰੀ (ਭੁਪਿੰਦਰ ਸਿੰਘ)-ਅੱਜ ਕਸਬਾ ਭਿੱਖੀਵਿੰਡ ਵਿਖੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਤੇ ਕਸਬਾ ਭਿੱਖੀਵਿੰਡ ਨਿਵਾਸੀਆਂ ਭਾਜਪਾ ਆਗੂ ਸ੍ਰੀ ਪ੍ਰਿੰਸ ਭਿੱਖੀਵਿੰਡ, ਸ੍ਰੀ ਰਾਜਨ ਮਲਹੋਤਰਾ, ਸ੍ਰੀ ਸੁਰਿੰਦਰ ਸ਼ਰਮਾ, ਸ੍ਰੀ ਰਿੰਕੂ ਧਵਨ, ਸ੍ਰੀ ਲਛਮਣ ਦਾਸ ਆਦਿ ਵਲੋ ਸੰਗਤਾ ਦੀ ਸੇਵਾ ਲਈ ਇੱਕ ਭੋਜਨ ਭੰਡਾਰ ਲੰਗਰ ਲਾਇਆਂ ਗਿਆਂ, ਜੋ ਸੰਗਤਾ ਨੇ ਪਿਆਰ-ਸਤਿਕਾਰ ਨਾਲ ਛਕਿਆਂ। ਇਸ ਸਮੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਪਿੰ੍ਰਸ ਭਿੱਖੀਵਿੰਡ ਨੇ ਆਖਿਆਂ ਕਿ ਸਾਨੂੰ ਆਪਣੇ ਗੁਰੂਆਂ-ਪੀਰਾ ਦੇ ਦਿਨ ਉੱਤੇ ਕੁਝ ਭਲੇ ਦੇ ਕੰਮ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ।
ਭਿੱਖੀਵਿੰਡ ਵਿਖੇ ਲੰਗਰ ਵਰਤਾਂਉਦੇ ਪ੍ਰਿੰਸ ਭਿੱਖੀਵਿੰਡ ਆਦਿ। |
No comments:
Post a Comment