jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 2 March 2014

ਕਵੀਸ਼ਰ ਬਲਦੇਵ ਸਿੰਘ ਬੈਕਾਂ ਦੀਆਂ ਅਸਥੀਆਂ ਜਲ ਪ੍ਰਵਾਹ

www.sabblok.blogspot.com

ਕਵੀਸ਼ਰ ਬਲਦੇਵ ਸਿੰਘ ਬੈਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਰਵਾਨਾ ਹੁੰਦੇ ਹੋਏ ਸਪੁੱਤਰ ਰਣਜੀਤ ਸਿੰਘ, ਗੁਰਿੰਦਰਪਾਲ ਸਿੰਘ ਆਦਿ
ਭਿੱਖੀਵਿੰਡ  ਫਰਵਰੀ (ਭੁਪਿੰਦਰ ਸਿੰਘ)-ਬੀਤੇਂ ਦਿਨੀ ਅਕਾਲ ਚਲਾਣਾ ਕਰ ਗਏ ਪੰਥ ਪ੍ਰਸਿੱਧ ਕਵੀਸ਼ਰ ਜਥੇਦਾਰ ਬਲਦੇਵ ਸਿੰਘ ਬੈਕਾਂ ਦੇ ਰਸਮ ਚੌਥਾ ਮੌਕੇ ਪਿੰਡ ਬੈਕਾਂ ਦੇ ਸ਼ਮਸਾਨਘਾਟ ਵਿਖੇ ਉਹਨਾਂ ਦੇ ਸਪੁੱਤਰਾਂ ਰਣਜੀਤ ਸਿੰਘ, ਕਵੀਸ਼ਰ ਗੁਰਿੰਦਰਪਾਲ ਸਿੰਘ, ਅਮਰਜੀਤ ਸਿੰਘ, ਧਰਮ ਸਪੁਤਨੀ ਮਾਤਾ ਸੁਖਵਿੰਦਰ ਕੌਰ, ਢਾਡੀ ਕਲਾ ਦੇ ਥੰਮ ਗੁਰਮੁੱਖ ਸਿੰਘ ਐਮ.ਏ, ਗਿਆਨੀ ਅਜੈਬ ਸਿੰਘ ਢਿਲੋਂ, ਹਰਪਾਲ ਸਿੰਘ ਢੰਡ, ਢਾਡੀ ਲਖਬੀਰ ਸਿੰਘ ਕੋਮਲ, ਢਾਡੀ ਸਵਿੰਦਰ ਸਿੰਘ ਭੰਗੂ, ਢਾਡੀ ਕੁਲਵੰਤ ਸਿੰਘ ਪੰਡੋਰੀ, ਕਵੀਸ਼ਰ ਗੱਜਣ ਸਿੰਘ ਗੜਗੱਜ, ਕਵੀਸ਼ਰ ਸਰੂਪ ਸਿੰਘ ਸੂਰਵਿੰਡ, ਐਡਵੋਕੇਟ ਸੁਰਿੰਦਰ ਸਿੰਘ ਘਰਿਆਲਾ ਮਨੁੱਖੀ ਅਧਿਕਾਰ ਆਗੂ, ਢਾਡੀ ਗੁਰਮੁੱਖ ਸਿੰਘ ਝਾਮਕਾ, ਢਾਡੀ ਦੇਸਾ ਸਿੰਘ ਦਲ੍ਹੇਰ, ਚੇਅਰਮੈਂਨ ਮਨਜੀਤ ਸਿੰਘ ਕੰਬੋਕੇ (ਜੁਲਮ ਰੋਕੂ ਐਕਸ਼ਨ ਕਮੇਟੀ), ਬਲਕਾਰ ਸਿੰਘ ਕੰਬੋਕੇ, ਸਰਪੰਚ ਗੁਰਦਿਤਾਰ ਸਿੰਘ ਬੈਕਾਂ, ਸਰਪੰਚ ਗੁਰਮੇਜ ਸਿੰਘ ਬੈਕਾਂ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਰਛਪਾਲ ਸਿੰਘ ਬਾਵਾ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਰਸਾਲ ਸਿੰਘ ਕਾਲੇ, ਆੜ੍ਹਤੀ ਰਮਨ ਕੋਛੜ, ਜਸਬੀਰ ਸਿੰਘ ਸੁਰਵਿੰਡ, ਸਾਬਕਾ ਸਰਪੰਚ ਸਵਰਨ ਸਿੰਘ, ਸੁਖਵਿੰਦਰ ਸਿੰਘ ਬੁੱਟਰ, ਕਸ਼ਮੀਰ ਸਿੰਘ ਵਰਪਾਲ, ਜੋਗਾ ਸਿੰਘ ਭਾਗੋਵਾਲ, ਸੁੱਚਾ ਸਿੰਘ ਡੇਰੇ ਪਠਾਣਾ, ਅਜੀਤ ਸਿੰਘ ਦਰਦੀ, ਦਿਲਬਾਗ ਸਿੰਘ ਪੱਬਾਰਾਲੀ, ਜਗਤਾਰ ਸਿੰਘ ਬੈਕਾਂ, ਜਸਵੰਤ ਸਿੰਘ ਪੱਧਰੀ, ਅਨੂਪ ਸਿੰਘ ਵਰਪਾਲ, ਨਰਿੰਦਰ ਸਿੰਘ ਵਰਪਾਲ, ਭੁਪਿੰਦਰ ਸਿੰਘ ਮਰੜ੍ਹੀ, ਸਰਬਰਿੰਦਰ ਸਿੰਘ ਸੁੱਗਾ, ਸਰਪੰਚ ਗੁਰਦਲ੍ਹੇਰ ਸਿੰਘ ਸੁਰਸਿੰਘ, ਸਾਬਕਾ ਸਰਪੰਚ ਪ੍ਰਕਾਸ਼ ਸਿੰਘ, ਸਰਪੰਚ ਅਮਰਜੀਤ ਸਿੰਘ ਦਿਆਲਪੁਰਾ, ਗੁਰਮੀਤ ਸਿੰਘ ਸਰਪੰਚ ਬੂਹਾ ਪੱਤੀ, ਕੁਲਦੀਪ ਸਿੰਘ ਬਾਠ ਸਰਪੰਚ ਆਦਿ ਦੀ ਹਾਜਰੀ ਵਿੱਚ ਉਹਨਾਂ ਦਾ ਅੰਗੀਠਾ ਗੁਰਮਰਿਯਾਦਾ ਨਾਲ ਸਾਂਭਣ ਉਪਰੰਤ ਉਹਨਾਂ ਦੀਆਂ ਅਸਥੀਆਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਜਥੇਦਾਰ ਬਲਦੇਵ ਸਿੰਘ         

  ।

No comments: