jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 2 March 2014

ਕੈਬਨਿਟ ਮੰਤਰੀ ਸ੍ਰ:ਬਿਕਰਮ ਸਿੰਘ ਮਜੀਠੀਆਂ ਨੇ ਬੱਚਿਤਰ ਸਿੰਘ ਦੇ ਗ੍ਰਹਿ ਵਿਖੇ ਪਰਿਵਾਰਕ ਮੈਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

www.sabblok.blogspot.com
ਬੱਚਿਤਰ ਸਿੰਘ ਦੇ ਗ੍ਰਹਿ ਵਿਖੇ ਪਰਿਵਾਰਕ ਮੈਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕੈਬਨਿਟ ਮੰਤਰੀ ਸ੍ਰ:ਬਿਕਰਮ ਸਿੰਘ ਮਜੀਠੀਆਂ ਆਦਿ। 
ਭਿੱਖੀਵਿੰਡ  ਫਰਵਰੀ (ਭੁਪਿੰਦਰ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਸ੍ਰ:ਬਿਕਰਮ ਸਿੰਘ ਮਜੀਠੀਆ, ਐਮ.ਐਲ.ਏ. ਸ੍ਰ:ਵਿਰਸਾ ਸਿੰਘ ਵਲਟੋਹਾ ਅੱਜ ਪਿੰਡ ਕਾਜੀਚੱਕ ਵਿਖੇ ਬਚਿੱਤਰ ਸਿੰਘ ਗਿੱਲ ਜੋ ਬੀਤੇਂ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੇ ਗ੍ਰਹਿ ਵਿਖੇ ਪਹੁੰਚੇ। ਉਹਨਾਂ ਨੇ ਆਪਣੇ ਸਿਆਸੀ ਸਕੱਤਰ ਸ੍ਰ:ਤਲਬੀਰ ਸਿੰਘ ਗਿੱਲ, ਸ੍ਰ:ਹਰਜੀਤ ਸਿੰਘ ਗਿੱਲ, ਸ੍ਰ:ਵਰਿੰਦਰਬੀਰ ਸਿੰਘ ਗਿੱਲ, ਸ੍ਰ:ਸੁਰਜੀਤ ਸਿੰਘ ਗਿੱਲ, ਭਰਾ ਸ੍ਰ:ਅਵਤਾਰ ਸਿੰਘ ਗਿੱਲ, ਮਾਤਾ ਗਿਆਨ ਕੌਰ ਆਦਿ ਪਰਿਵਾਰਕ ਮੈਬਰਾਂ ਨਾਲ ਮਿਲ ਕੇ ਅਫਸੋਸ ਪ੍ਰਗਟ ਕੀਤਾ ਤੇ ਬਚਿੱਤਰ ਸਿੰਘ ਦੇ ਨਾਬਾਲਗ ਸਪੁੱਤਰ ਗੁਰਲਾਲ ਸਿੰਘ ਦੇ ਸਿਰ ਤੇ ਪਿਆਰ ਦਿੱਤਾ। ਇਸ ਸਮੇ ਸ੍ਰ:ਬਿਕਰਮ ਸਿੰਘ ਮਜੀਠੀਆ ਨੇ ਬਚਿੱਤਰ ਸਿੰਘ ਦੀ ਮੌਤ ਨੂੰ ਦੁਖਦਾਈ ਦੱਸਦਿਆ ਆਖਿਆ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜੋ ਕੁਝ ਹੋ ਰਿਹਾ ਹੈ ਗੁਰੂ ਦੇ ਭਾਣੇ ਵਿੱਚ ਹੋ ਰਿਹਾ ਹੈ। ਇਸ ਸਮੇ ਬਾਬਾ ਗੁਰਸੇਵਕ ਸਿੰਘ ਗੁਰੂਵਾਲੀ ਵਾਲੇ, ਨਿਰਮਲ ਸਿੰਘ ਸੰਧੂ ਘਣੂੰਪੁਰ, ਸਵਰਨਜੀਤ ਸਿੰਘ ਕੁਲਾਰੀਆਂ,ਜਗਰੂਪ ਸ਼ਿੰਘ ਮੱਖੀ ਕਲਾਂ, ਪ੍ਰਭਦਿਆਲ ਸਿੰਘ ਨੰਗਲ ਪੰਨੂਆ, ਸਰਪੰਚ ਅੰਗਰੇਜ ਸਿੰਘ ਕੋਟ ਹਿਰਦੇਰਾਮ, ਐਸ.ਡੀ.ਐਮ ਪੱਟੀ ਸ੍ਰੀ ਰਾਜੀਵ ਵਰਮਾ, ਪੀ.ਏ. ਅਮਨ ਕੁਮਾਰ, ਬੀ.ਡੀ.ਪੀ.a. ਮਲਕੀਤ ਸਿੰਘ, ਗੋਰਵਦੀਪ ਸਿੰਘ ਵਲਟੋਹਾ, ਪੀ.ਏ. ਸੰਦੀਪ ਸਿੰਘ, ਸਰਪੰਚ ਮੇਜਰ ਸਿੰਘ ਅਲਗੋਂ ਕੋਠੀ, ਪ੍ਰਿੰਸੀਪਲ ਮਨਮਿੰਦਰ ਸਿੰਘ, ਚੇਅਰਮੈਂਨ ਇੰਦਰਜੀਤ ਸਿੰਘ, ਸੁਖਵੰਤ ਸਿੰਘ ਸਾਂਧਰਾ, ਸ੍ਰ:ਰਵੀਸ਼ੇਰ ਸਿੰਘ ਬੂਹ ਟਰਾਂਸਪੋਰਟ ਵਾਲੇ, ਸਰਪੰਚ ਹਰਜਿੰਦਰ ਸਿੰਘ ਸੰਧੂ, ਸਰਪੰਚ ਵਰਿਆਮ ਸਿੰਘ ਮਾੜੀ ਸੰਤਪੁਰਾ, ਭੁਪਿੰਦਰ ਸਿੰਘ ਕੰਡਾ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਰਛਪਾਲ ਸਿੰਘ ਬਾਵਾ, ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ, ਸਰਪੰਚ ਗੁਰਸੇਵਕ ਸਿੰਘ ਬੱਬੂ, ਡੀ.ਐਸ.ਪੀ. ਹਰਪਾਲ ਸਿੰਘ, ਐਸ.ਐਚ.a. ਸਿਵਦਰਸ਼ਨ ਸਿੰਘ ਭਿੱਖੀਵਿੰਡ ਆਦਿ ਨੇ ਵੀ ਬੱਚਿਤਰ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਮੇ ਸ੍ਰ:ਤਲਬੀਰ ਸਿੰਘ ਗਿੱਲ (ਭਰਾਤਾ ਬੱਚਿਤਰ ਸਿੰਘ ਗਿੱਲ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰ:ਬੱਚਿਤਰ ਸਿੰਘ ਦਾ ਭੋਗ ਤੇ ਅੰਤਿਮ ਅਰਦਾਸ 1 ਮਾਰਚ ਦਿਨ ਸ਼ਨੀਵਾਰ ਨੂੰ ਹੋਵੇਗੀ।      

   

No comments: