www.sabblok.blogspot.com
ਨਕੋਦਰ, ----- ਮਾਰਚ (ਟੋਨੀ/ਬਿੱਟੂ )-ਨਕੋਦਰ ਦੇ ਵਾਰਡ ਨੰਬਰ 4 ਦੇ ਕੌਾਸਲਰ ਬਲਵਿੰਦਰ ਕੁਮਾਰ ਬੀ.ਕੇ. ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੇ ਕਈ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਆਉਣ ਦਾ ਐਲਾਨ ਕੀਤਾ | ਆਬਾਦੀ 'ਚ ਹੋਏ ਇਕ ਸਮਾਗਮ ਦੌਰਾਨ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿਚ ਅਕਾਲੀ ਦਲ 'ਚ ਆਉਣ ਦਾ ਐਲਾਨ ਕੀਤਾ | ਇਸ ਮੌਕੇ ਭਗਵਾਨ ਸਿੰਘ ਪਰੂਥੀ , ਤਰਲੋਚਨ ਧੀਮਾਨ, ਰਮੇਸ਼ੀ ਸੋਂਧੀ, ਕੇਸ਼ਵ ਧੀਰ, ਸੁਰਿੰਦਰ ਧੀਰ, ਹਰਪ੍ਰੀਤ ਸਿੰਘ ਪੀਤਾ, ਅਦਿੱਤਿਆ ਭਟਾਰਾ, ਭੁਪਿੰਦਰ ਨਿੱਝਰ, ਸੁਰਿੰਦਰ ਪਾਲ ਟੱਕਰ , ਹਰੀ ਮਿੱਤਲ ਸੋਂਧੀ, ਵਿਜੇ ਪੋਪਲੀ, ਗੁਰਦੇਵ ਸਿੰਘ ਜੰਡੂ, ਅਮਨਦੀਪ, ਸੁਰਿੰਦਰ ਕੁਮਾਰ ਧੀਰ, ਸੁਨੀਲ ਕੁਮਾਰ ਆਦਿ ਹਾਜ਼ਰ ਸਨ |
No comments:
Post a Comment