jd1
Pages
Saturday, 28 July 2012
ਵਿਅੰਗ : ਰਾਜ ਨਹੀਂ ਸੇਵਾ....................ਲੇਖਕ: ਰਿੰਕੂ ਸੈਣੀ , ਫਰੀਦਕੋਟ
www.sabblok.blogspot.com
"ਆ ਮੇਰਾ ਸੁਖਬੀਰ ਪੁੱਤ...ਤੂੰ ਤਾਂ ਬਿਨ ਦੱਸਿਆਂ ਈ ਆ ਗਿਆ........"
" ਕੀ ਦੱਸਾਂ ਪਾਪਾ ਜੀ ... ਆਹ ਸਿਆਸਤ ਬਹੁਤ ਕੁੱਤੀ ਚੀਜ ਐ..ਆਪਣੇ ਲਈ ਵੀ ਟਾਈਮ ਨਹੀਂ ਨਿਕਲਦਾ...."
Friday, 27 July 2012
ਕੋਈ ਗੱਲ ਨਹੀਂ ਸਾਹਿਬ, ਜਿਥੇ ਮਰਜੀ ਲਾਓ ਗੱਡੀ!
www.sabblok.blogspot.com
"ਆਪਣਾ ਪੰਜਾਬ" ਤੋਂ ਧੰਨਵਾਦ ਸਹਿਤ | |
ਲੁਧਿਆਣਾ, 26 ਜੁਲਾਈ(PMI News):--ਰੇਲਵੇ ਸਟੇਸ਼ਨ 'ਤੇ ਵਿਭਾਗ ਵਲੋਂ ਲੋਕਾਂ ਦੀ ਸਹੂਲਤ ਦੇ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸਦੇ ਲਈ ਵਧੀਆ ਜਗ੍ਹਾ ਵੀ ਠੇਕੇ 'ਤੇ ਦੇ ਰੱਖੀ ਹੈ ਪਰ ਰੇਲਵੇ ਸਟੇਸ਼ਨ 'ਤੇ ਅਨੁਸ਼ਾਸਿਤ ਪਾਰਕਿੰਗ ਦੀ ਬਜਾਏ ਵਾਹਨ ਇੰਨੇ ਬੇਤਰਤੀਬ ਤਰੀਕੇ ਨਾਲ ਖੜ੍ਹੇ ਦਿਖਾਏ ਦਿੰਦੇ ਹਨ |
ਬੱਸ ਸਟੈਂਡ ਮਹਿਲ ਕਲਾਂ ਉੱਪਰ ਵਾਟਰ ਕੂਲਰ ਲਗਾਇਆ
ਸੰਤਾ ਸਿੰਘ ਰਾਹਲ ਟਰੱਸਟ ਦੇ ਮੈਬਰ ਮਹਿਲ ਕਲਾਂ ਬੱਸ ਸਟੈਂਡ ਉੱਪਰ ਲਗਾਏ ਵਾਟਰ ਕੂਲਰ ਨਾਲ |
www.sabblok.blogspot.com
ਮਹਿਲ ਕਲਾਂ, 27 ਜੁਲਾਈ
ਮਹਿਲ ਕਲਾਂ ਬੱਸ ਸਟੈਂਡ ਉੱਪਰ ਆਮ ਲੋਕਾਂ ਨੂੰ ਅੱਤ ਦੀ ਗਰਮੀ ਵਿਚ ਠੰਢੇ ਪਾਣੀ ਦੀ ਸਹੂਲਤ ਦੇਣ ਲਈ ਵੀਹ ਹਜ਼ਾਰ ਰੁਪਏ ਦੀ ਲਾਗਤ ਵਾਲਾ ਇਕ ਵਾਟਰ ਕੂਲਰ ਸੰਤਾ ਸਿੰਘ ਰਾਹਲ ਟਰੱਸਟ ਦੇ ਚੇਅਰਮੈਨ ਰਾਜਾ ਰਾਹਲ ਵੱਲੋਂ ਮਨਜੀਤ ਸਿੰਘ ਰਾਹਲ ਕੈਨੇਡੀਅਨ ਦੇ ਸਹਿਯੋਗ ਨਾਲ ਲਗਾਇਆ ਗਿਆ।
Thursday, 26 July 2012
ਸਹਿਜਧਾਰੀ ਸਿੱਖ ਫੈਡਰੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਨੂੰ ਚੁਣੌਤੀ
www.sabblok.blogspot.com
ਖਾਲਸਾ ਵਰਲਡ .ਨੈਟ ਤੋਂ ਧੰਨਵਾਦ ਸਹਿਤ
ਅੰਮ੍ਰਿਤਸਰ, 24 ਜੁਲਾਈ 2012 (ਜਗਤਾਰ ਸਿੰਘ ਲਾਂਬਾ): ਸ਼੍ਰੋਮਣੀ ਕਮੇਟੀ ਦੇ ਨਵੇਂ ਸਦਨ ਦੀ ਹੋਂਦ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਚਲ ਰਹੇ ਮਾਮਲੇ ਦੀ ਸੁਣਵਾਈ ਭਾਵੇਂ 26 ਜੁਲਾਈ ਨਿਰਧਾਰਿਤ ਹੈ ਪਰ ਸ਼੍ਰੋਮਣੀ ਕਮੇਟੀ ਅਤੇ ਸਹਿਜਧਾਰੀ ਸਿੱਖ ਫੈਡਰੇਸ਼ਨ ਵਿਚਾਲੇ ਚੱਲ ਰਹੀ ਇਹ ਕਾਨੂੰਨੀ ਲੜਾਈ ਹੋਰ ਪੇਚੀਦਾ
ਅਕਾਲ ਤੱਖਤ ਦੇ ਜਥੇਦਾਰ ਦੇ ਅਸਤੀਫੇ ਦੀ ਸੰਭਾਵਨਾ
www.sabblok.blogspot.com
ਅੰਮ੍ਰਿਤਸਰ-(ਏਜੰਸੀ)-ਵੱਖ ਵੱਖ ਖਬਰ ਏਜੰਸੀਆਂ ਅਤੇ ਪੱਤਰਕਾਰਾਂ ਨੂੰ ਉਸ ਸਮੇਂ ਦੌੜ ਭੱਜ ਪੈ ਗਈ ਜਦੋਂ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਅਸਤੀਫੇ ਦੀਆਂ ਅਫਵਾਹਾਂ ਦਾ ਬਜ਼ਾਰ ਗਰਮ ਹੋ ਗਿਆ।
ਸਾਧੂ, ਸੰਤਾਂ ਦੇ ਡੇਰਿਆਂ, ਮਠਾਂ ਤੇ ਆਸ਼ਰਮਾਂ ਉੱਪਰ ਧਨ ਦੀ ਦੁਰਵਰਤੋਂ------ਸਤਿੰਦਰਜੀਤ ਸਿੰਘ
www.sabblok.blogspot.com
ਸਤਿੰਦਰਜੀਤ ਸਿੰਘ
ਸਾਧੂ, ਸੰਤਾਂ ਦੇ ਡੇਰਿਆਂ, ਮਠਾਂ ਤੇ ਆਸ਼ਰਮਾਂਉੱਪਰ ਇਕੱਤਰ ਹੋਈ ਵੱਡੀ ਧਨ ਦੀ ਇਨਾਂ ਸੰਤਾਂ, ਸੁਆਮੀਆਂ ਦੁਆਰਾ ਕਿਸ ਪ੍ਰਕਾਰ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਦੀਆਂ ਵੀ ਅਨੇਕਾਂ ਕਥਾਵਾਂ ਹਨ। ਕੁਝ ਦਿਨ ਪਹਿਲਾਂ ਇਕ ਟੈਲੀਵਿਜ਼ਨ ਚੈਨਲ ਦੇ ਸਟਿੰਗ ਆਪਰੇਸ਼ਨ ਵਿਚ ਇਹ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਆਸ਼ਰਮਾਂ ਵਿਚ ਕਿਸ ਤਰਾਂ ਕਾਲੇ ਧਨ ਨੂੰ ਸਫੈਦ ਬਣਾਉਣ ਦਾ ਖੇਡ ਰਚਿਆ ਜਾਂਦਾ ਹੈ।
ਕੀ ਬ੍ਰਹਮਗਿਆਨੀ ਹੁੰਦੇ ਹਨ ?-----ਸੰਦੀਪ ਸਿੰਘ ਖਾਲਸਾ
www.sabblok.blogspot.com
ਸੰਦੀਪ ਸਿੰਘ ਖਾਲਸਾ
ਕੁਝ ਲੋਕ ਕਹਿੰਦੇ ਪੜੇ ਸੁਣੇ ਗਏ ਕਿ ਬ੍ਰਹਮ ਗਿਆਨੀ ਕੋਈ ਨਹੀਂ ਹੁੰਦਾ , ਉਹ ਕਹਿੰਦੇ ਹਨ ਕਿ ਸੁਖਮਨੀ ਦੀ ਅਸ਼ਟਪਦੀ ਜਿਸ ਵਿਚ ਬ੍ਰਹਮਗਿਆਨੀਆਂ ਬਾਰੇ ਜਿਕਰ ਅਉਂਦਾ ਹੈ, ਦਾ ਸਤਵਾਂ ਤੇ ਅਠਵਾਂ ਪਦਾ ਪੜੋ ਤਾਂ ਪਤਾ ਲਗੇਗਾ ਕਿ
ਇਤਿਹਾਸ ਗਵਾਹ ਹੈ-----ਵਰਿੰਦਰ ਸਿੰਘ ਗੋਲਡੀ
www.sabblok.blogspot.com
ਵਰਿੰਦਰ ਸਿੰਘ ਗੋਲਡੀ
ਇਤਿਹਾਸ ਗਵਾਹ ਹੈ ਕਿ ਗੁਰੂ ਘਰ ਦੀ ਸੇਵਾ ਕਰਦਿਆ ਲੋਕ ਭਲਾਈ ਦਾ ਪ੍ਰਚਾਰ ਕਰਦਿਆਂ ਗੁਰੂ ਸਾਹਿਬਾਂ ਦੇ ਦਰਸਾਏ ਗਏ ਮਾਰਗ ਤੇ ਚੱਲਣ ਵਾਲੇ ਸ਼ਹੀਦਾਂ ਸੇਵਕਾਂ ਜਾਂ ਖੁਦ ਗੁਰੂਆ ਨੂੰ ਜਿਨ੍ਹਾਂ ਨੂੰ ਬਾਅਦ ਵਿੱਚ ਗੁਰਗੱਦੀ ਪ੍ਰਦਾਨ ਕੀਤੀ ਗਈ, ਦੇ ਅੱਗੇ ਸੰਤ ਸ਼ਬਦ ਆਦਿ ਨਹੀ ਵਰਤਿਆ ਗਿਆ।
ਅਮਿਤਾਬ ਨੇ ਚੁੱਕੀ ਉਲੰਪਿਕ ਦੀ ਮਸ਼ਾਲ
www.sabblok.blogspot.com
ਲੰਦਨ ਦੀਆਂ ਖਚਾਖਚ ਭਰੀਆਂ ਸੜਕਾਂ ਉਪਰ ਭਾਰਤ ਦੇ ਸੁਪਰ ਸਟਾਰ ਅਮਿਤਾਬ ਬੱਚਨ ਨੇ ਮਸ਼ਾਲ ਦੇ ਨਾਲ ਲਗਭਗ 300 ਮੀਟਰ ਚਹਿਲ ਕਦਮੀ ਕੀਤੀ ਅਤੇ ਇਸ ਮਗਰੋਂ ਮਸ਼ਾਲ ਦੂਸਰੇ ਖਿਡਾਰੀ ਨੂੰ ਸੌਂਪ ਦਿੱਤੀ ।
"ਪੰਜਾਬੀ ਨਿਊਜ ਆਨਲਾਇਨ" ਤੋਂ ਧੰਨਵਾਦ ਸਹਿਤ
0001 ਨੰਬਰ 1.01 ਲੱਖ ਚ ਹੋਇਆ ਨਿਲਾਮ
www.sabblok.blogspot.com
ਧੰਨਵਾਦ ਸਹਿਤ "ਆਪਣਾ ਪੰਜਾਬ" | |
ਪਟਿਆਲਾ, 25 ਜੁਲਾਈ (PMI News):--ਜ਼ਿਲਾ ਟਰਾਂਸਪੋਰਟ ਵਿਭਾਗ ਨਵੀਂ ਸੀਰੀਜ਼ ਪੀ. ਬੀ. 11 ਏ ਜ਼ੈੱਡ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਨਾਲ ਲੱਖਾਂ ਰੁਪਏ ਕਮਾ ਕੇ ਮਾਲਾਮਾਲ ਹੋ ਗਿਆ ਹੈ। ਇਸ ਫੈਂਸੀ ਨੰਬਰਾਂ ਦੀ ਨਿਲਾਮੀ ਜ਼ਿਲਾ ਟਰਾਂਸਪੋਰਟ ਅਧਿਕਾਰੀ (ਡੀ. ਟੀ. ਓ.) ਤੇਜਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਡੀ. ਟੀ. ਓ. ਦਫ਼ਤਰ ਵਿਚ ਕੀਤੀ ਗਈ। |
ਅਪਰ ਮਾਲ ਰੋਡ ਤੇ 15 ਸ਼ੋਅਰੂਮ ਸੀਲ
www.sabblok.blogspot.com
ਧੰਨਵਾਦ ਸਹਿਤ "ਆਪਣਾ ਪੰਜਾਬ" | |
ਪਟਿਆਲਾ, 25 ਜੁਲਾਈ (PMI News):--ਨਗਰ ਨਿਗਮ ਪ੍ਰਸ਼ਾਸਨ ਨੂੰ ਅਜੇ ਸ਼ਹਿਰ ਵਿਚ ਫੈਲੇ ਡਾਇਰੀਆ ਦੀ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਿਆ ਜਦੋਂ ਕਿ ਵੱਡਾ ਕਾਨੂੰਨੀ ਸੰਕਟ ਨਿਗਮ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ। ਹਾਈਕੋਰਟ ਵਲੋਂ ਕੀਤੇ ਹੁਕਮਾਂ ਅਨੁਸਾਰ ਨਗਰ ਨਿਗਮ ਨੇ ਸੋਮਵਾਰ ਨੂੰ ਅਪਰ ਮਾਲ ਰੋਡ ਦੇ 15 ਵੱਡੇ ਸ਼ੋਅਰੂਮ ਸੀਲ ਕਰ ਦਿੱਤੇ। |
ਜਿਸਮਫਰੋਸ਼ੀ ਦਾ ਅੱਡਾ ਬੇਨਕਾਬ
www.sabblok.blogspot.com
ਧੰਨਵਾਦ ਸਹਿਤ " ਆਪਣਾ ਪੰਜਾਬ " | |
25 ਜੁਲਾਈ (PMI News):-ਬੀਥਲ 'ਚ ਪੁਲਸ ਨੇ ਸੈਕਸ ਰੈਕਟ ਦਾ ਭਾਂਡਾਫੋੜ ਕੀਤਾ ਹੈ। ਇਸ ਕਾਰੋਬਾਰ ਨਾਲ ਜੁੜਨ ਦੇ ਦੋਸ਼ 'ਚ ਪੁਲਸ ਨੇ 4 ਮਹਿਲਾਵਾਂ ਸਣੇ ਇਕ ਵਿਅਕੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮਹਿਲਾਵਾਂ ਦਿੱਲੀ ਅਤੇ ਆਗਰਾ ਦੀਆਂ ਦੱਸੀਆਂ ਜਾ ਰਹੀਆਂ ਹਨ। |
ਪੰਜਾਬੀ ਵਿਸ਼ੇ ਨੂੰ ਕੁਇਨਜ਼ਲੈਂਡ 'ਚ ਮਿਲੀ ਮਾਨਤਾ
ਬ੍ਰਿਸਬੇਨ, 25 ਜਲਾਈ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਪ੍ਰਾਂਤ ਕੁਇਨਜ਼ਲੈਂਡ ਸਿੱਖਿਆ ਵਿਭਾਗ (ਕੁਇਨਜ਼ਲੈਂਡ ਸਟੱਡੀਜ਼ ਅਥਾਰਟੀ) ਨੇ ਪੰਜਾਬੀ ਭਾਸ਼ਾ ਨੂੰ ਵਿਸ਼ੇ ਵਜੋਂ ਮਾਨਤਾ ਦੇਣ ਨਾਲ ਇਕ ਨਵਾਂ ਮੀਲ ਪੱਥਰ ਤੋਂ ਨਿਬੜਿਆ।
ਆਸਟ੍ਰੇਲੀਆ ਵਸਦੇ ਸਾਰੇ ਪੰਜਾਬੀਆ ਨੂੰ ਨਿਮਰਤਾ ਸਹਿਤ ਬੇਨਤੀ
www.sabblok.blogspot.com
by Mintu Brar on Friday, July 25, 2011
ਆਸਟ੍ਰੇਲੀਆ ਵਸਦੇ ਸਾਰੇ ਪੰਜਾਬੀਆ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੇ 9 ਅਗਸਤ ਨੂੰ ਸੇੰਸਸ ਨਾਇਟ (ਮਰਦਮਸ਼ੁਮਾਰੀ ਦੀ ਰਾਤ) ਹੈ ਹਰ ਘਰ ਵਿਚ ਤਕਰੀਬਨ ਅਗਸਤ ਦੇ ਪਹਲੇ ਹਫਤੇ ਤਕ ਫਾਰਮ ਮਿਲ ਜਾਣਗੇ (7 ਅਗਸਤ ਤੋ ਪਹਲਾ ਪਹਲਾ) ਤੁਸੀਂ ਆਪਣੀ ਜਾਣਕਾਰੀ online ਵੀ ਭਰ ਸਕਦੇ ਇਸ ਵੈਬਸਾਇਟ ਤੇ ਜਾਕੇ http://www.abs.gov.au/testcensus online eCensus
ਮੈਂ ਅੰਨਾ ਹਜ਼ਾਰੇ ਨਹੀਂ-----ਸਈਦਾ ਸ਼ੇਰਗਿਲ
www.sabblok.blogspot.com
ਦੁਨੀਆ ਦਾ ਵੱਕਾਰੀ 'ਬੁਕਰ ਇਨਾਮ' ਜੇਤੂ ਅੰਗਰੇਜ਼ੀ ਦੀ ਲੇਖਿਕਾ ਬੀਬੀ ਅਰੁੰਧਤੀ ਰਾਏ ਦਾ ਨਾਂ ਭਾਰਤ ਦੀਆਂ ਉਨ੍ਹਾਂ ਚੰਦ ਕੁ ਸ਼ਖਸੀਅਤਾਂ 'ਚ ਸਿਖ਼ਰ 'ਤੇ ਆਂਉਦਾ ਹੈ ਜੋ ਭਾਰਤ 'ਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਵਿਰੁੱਧ ਸਮੇਂ-ਸਮੇਂ 'ਤੇ ਅਵਾਜ਼ ਬੁਲੰਦ ਕਰਦੀਆਂ ਰਹਿੰਦੀਆਂ ਹਨ।
ਜਵਾਨੀ ਦੀਆਂ ਕਰਤੂਤਾਂ ਦੱਸਣ ਵਾਲਿਆਂ ਨੂੰ ਸਰੋਤਿਆਂ ਦਾ ਥਾਪੜਾ- ਸਵਰਨ ਸਿੰਘ ਟਹਿਣਾ.
www.sabblok.blogspot.com
by Jasvinder Singh Badesha on Wednesday, July 25, 2012
ਵਿਆਹ ਦਾ ਦ੍ਰਿਸ਼। ਕੰਨ ਪਾੜਵਾਂ ਡੀ.ਜੇ ਚੱਲ ਰਿਹੈ। ਮਿੰਟ-ਮੰਟ ਮਗਰੋਂ ਗਾਣਾ ਬਦਲ ਰਿਹੈ। ਵੀਰਾਂ, aਚਾਚਿਆਂ, ਤਾਇਆਂ, ਫੁੱਫੜਾਂ, ਮਾਸੜਾਂ, ਦੋਸਤਾਂ-ਮਿੱਤਰਾਂ ਸਭ ਦੇ ਸਿਰ ਨੂੰ ਕੌੜਾ ਪਾਣੀ ਚੜ੍ਹਿਆ ਹੋਇਐ। ਉਹ ਬੱਕਰੇ ਬੁਲਾ ਰਹੇ ਨੇ। ਲੱਤਾਂ ਦੇ ਝੂਲਣ ਤੇ ਬਾਹਾਂ ਦੇ ਹਿੱਲਣ ਕਾਰਨ ਦੋਹਾਂ- ਤਿੰਨਾਂ ਦੇ ਹੱਥਾਂ ’ਚ ਫੜੇ ਰਿਵਾਲਵਰਾਂ ਦੇ ਮੂੰਹ ਕਦੇ ਕਿਸੇ ਵੱਲ ਹੋ ਜਾਂਦੇ ਨੇ, ਕਦੇ ਕਿਸੇ ਵੱਲ, ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ।
ਹਰਮਨ ਰੇਡੀਓ ਆਸਟ੍ਰੇਲੀਆ ਤੇ ਸਿਡਨੀ ਦੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਰਿਵਸਵੀ ਤੋਂ ਚੌਵੀ ਘੰਟੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਸ਼ੁਭ ਆਰੰਭ
www.sabblok.blogspot.com
by Mintu Brar on Sunday, July 24, 2011 ·
ਗੁਰੂਦੁਆਰਾ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਜੈਕਾਰਿਆ ਦੀ ਗੂੰਜ ਵਿੱਚ ਕੀਤਾ ਗਿਆ।ਮੈਨੇਜਮੈਂਟ ਕਮੇਟੀ ਅਤੇ ਹਰਮਨ ਰੇਡੀਓ ਦੇ ਸਹਿਯੋਗ ਸਦਕਾ ਇਸ ਕਾਰਜ ਨੂੰ ਨੇਪਰੇ ਚਾੜਿਆ ਗਿਆ ਜਿਸ ਨਾਲ ਗੁਰੂਦੁਆਰਾ ਸਹਿਬ ਰਿਵਸਵੀ ਆਸਟ੍ਰੇਲੀਆ ਦਾ ਪਹਿਲਾ ਗੁਰੂਦੁਆਰਾ ਸਾਹਿਬ ਹੈ ਜਿਸ ਤੋਂ ਸਿੱਧਾ ਪ੍ਰਸਾਰਣ ਆਰੰਭ ਕੀਤਾ ਗਿਆ ਹੈ ਅਤੇ ਸੰਗਤਾਂ ਆਪਣੇਂ ਘਰ ਵਿੱਚ ਫਰੀ ਸੁਣ ਸਕਦੀਆ ਹਨ।ਹਰਮਨ ਰੇਡੀਓ ਆਸਟ੍ਰੇਲੀਆ ਤੋਂ ਹੁਣ ਪੂਰੀ ਦੁਨੀਆਂ ਵਿੱਚ ਕਿਤੇ ਵੀ ਕੰਪਿਊਟਰ ਰਾਹੀ,ਆਈ-ਫੋਨ,ਮੋਬਾਈਲ ਫੋਨ ਜਾਂ ਵਾਈ ਫਾਈ ਰੇਡੀਓ ਦੁਆਰਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਸੁਣਿਆ ਜਾ ਸਕਦਾ ਹੈ।
"ਸੰਤ" ਬਾਬਾ ਕਰਮ ਸਿੰਘ------ਕਮਲਪ੍ਰੀਤ ਸਿੰਘ
www.sabblok.blogspot.com
ਸਿੱਖੀ ਵਿੱਚ (ਆਪਣੇ ਨਾਮ ਨਾਲ ਸੰਤ ਸ਼ਬਦ ਲਾਉਣ ਵਾਲੇ) ਸਭ ਤੋਂ ਪਹਿਲੇ "ਸੰਤ" ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਾ ਸੀ, ਇਹ 1826 ਈ: ਤੋਂ ਲੈ ਕੇ 1902 ਈ: ਤੱਕ ਰਹੇ।
Wednesday, 25 July 2012
ADVERTISEMENT------participate in one day "Dharna"
www.sabblok.blogspot.com
We invite All People to fight against an injustice of Caste Based Reservation on Sunday 5 August 2012 at 10 AM at Jantar Mantar, New Delhi. Please come with your friends to participate in one day "Dharna".
5 अगस्त के धरने की तयारियों को लेकर अगली मीटिंगों का आयोजन 29 जुलाई 2012 को S B M इंटर कोलेज रामघाट रोड अलीगढ सुबह १० बजे आयोजक श्री JC शर्मा जी व् इसी दिन दूसरी मीटिंग बाकमा हाउस प्रेम नगर धरम कांटा के पास बरेली, शाम 4 बजे, आयोजक श्री त्रिभुवन शर्मा जी द्वारा किया जा रहा है !अलीगढ व् बरेली के आस पास क्षेत्र में रहने वाले आरक्षण विरोधी सदस्य इन मीटिंगों का हिस्सा बन आने वाली 5 अगस्त को जंतर मंतर पर होने वाले धरने के लिए सक्रिय भूमिका अदा करें
ADVERTISEMENT------"आरक्षण हटाओ देश बचाओ "
www.sabblok.blogspot.com
5 अगस्त के धरने की तयारियों को लेकर अगली मीटिंगों का आयोजन 29 जुलाई 2012 को S B M इंटर कोलेज रामघाट रोड अलीगढ सुबह १० बजे आयोजक श्री JC शर्मा जी व् इसी दिन दूसरी मीटिंग बाकमा हाउस प्रेम नगर धरम कांटा के पास बरेली, शाम 4 बजे, आयोजक श्री त्रिभुवन शर्मा जी द्वारा किया जा रहा है !
अलीगढ व् बरेली के आस पास क्षेत्र में रहने वाले आरक्षण विरोधी सदस्य इन मीटिंगों का हिस्सा बन आने वाली 5 अगस्त को जंतर मंतर पर होने वाले धरने के लिए सक्रिय भूमिका अदा करें !
चलो जंतर-मंतर ! पांच अगस्त, रविवार! सुबह 10 बजे!
चलो नयी दिल्ली स्थित जंतर-मंतर!
"आरक्षण हटाओ देश बचाओ "
ADVERTISEMENT------"आरक्षण हटाओ देश बचाओ "
www.sabblok.blogspot.com
5 अगस्त के धरने की तयारियों को लेकर अगली मीटिंगों का आयोजन 29 जुलाई 2012 को S B M इंटर कोलेज रामघाट रोड अलीगढ सुबह १० बजे आयोजक श्री JC शर्मा जी व् इसी दिन दूसरी मीटिंग बाकमा हाउस प्रेम नगर धरम कांटा के पास बरेली, शाम 4 बजे, आयोजक श्री त्रिभुवन शर्मा जी द्वारा किया जा रहा है !
अलीगढ व् बरेली के आस पास क्षेत्र में रहने वाले आरक्षण विरोधी सदस्य इन मीटिंगों का हिस्सा बन आने वाली 5 अगस्त को जंतर मंतर पर होने वाले धरने के लिए सक्रिय भूमिका अदा करें !
चलो जंतर-मंतर ! पांच अगस्त, रविवार! सुबह 10 बजे!
चलो नयी दिल्ली स्थित जंतर-मंतर!
"आरक्षण हटाओ देश बचाओ "
ਪੱਗ----ਗੁਰਦੇਵ ਸਿੰਘ ਸੱਧੇਵਾਲੀਆ
www.sabblok.blogspot.com
ਸਵੇਰੇ 7 ਕੁ ਵਜੇ ਬਾਬਾ ਫੌਜਾ ਸਿੰਘ ਨੇ ਸਵੇਰ ਦੀ ਭਾਫਾਂ ਛੱਡਦੀ ਚਾਹ ਦਾ ਪਿਆਲਾ ਹਾਲੇ ਮੂੰਹ ਨੂੰ ਲਾਇਆ ਹੀ ਸੀ ਕਿ ਫੋਨ ਦੀ ਘੰਟੀ ਨੇ ਖਮੋਸ਼ ਘਰ ਵਿੱਚ ਹਲਚਲ ਪੈਦਾ ਕਰ ਦਿਤੀ। ਬਾਬੇ ਸੋਚਿਆ ਕਿ ਆਹ ਵੇਲਾ ਤਾਂ ਪੰਜਾਬ ਵਾਲਿਆ ਦਾ ਹੀ ਹੋ ਸਕਦਾ ਕਨੇਡਾ ਵਾਲਿਆਂ ਦੀ ਵੀਕਐਂਡ ਦਾ ਦਿਨ ਤਾਂ 11-12 ਵਜੇ ਚੜ੍ਹਦਾ ਹੈ ਜਿਹੜੇ ਰਾਤੀਂ ਸੋਫੇ ਨਹੀ ਛੱਡਦੇ ਤੇ ਸਵੇਰੇ ਬਿਸਤਰੇ!
Tuesday, 24 July 2012
Sunday, 22 July 2012
ਨਿਯਮਾਂ ਨੂੰ ਛੱਕੇ ਟੰਗ ਰਿਸੋਰਸ ਪਰਸਨ ਲਾਉਣ ਦੇ ਮਾਮਲੇ ਤੇ ਸਿੱਖਿਆ ਮੰਤਰੀ ਸਖਤ
www.sabblok.blogspot.com
Shared by---PunjabExpress.info
ਮਾਮਲੇ ਦੀ ਹੋਵੇਗੀ ਨਿਰਪੱਖ ਜਾਂਚ : ਸਿਕੰਦਰ ਸਿੰਘ ਮਲੂਕਾ
ਧਾਂਦਲੀਆਂ ਦੀ ਗੱਲ ਕਬੂਲਦਿਆਂ ਜਿਲਾ ਸਿੱਖਿਆ ਅਫਸਰ ਨੇ ਕਿਹਾ ਸਿਫਾਰਸਾਂ ਅੱਗੇ ਮੈ ਬੇਵੱਸ
ਬੋਹਾ,20 ਜੁਲਾਈ(ਜਸਪਾਲ ਸਿੰਘ ਜੱਸੀ):ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਬਾਰੇ ਕਿੰਨੀ ਕੁ ਸੁਹਿਰਦ ਹੈ ਇਸ ਗੱਲ ਦਾ ਅੰਦਾਜਾ ਹਾਲ ਹੀ ਚ ਰਮਸਾ ਅਤੇ ਸਰਵ ਸਿੱਖਿਆ ਅਭਿਆਨ ਦੇ ਕੰਮਾਂ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾਡ਼ਨ ਅਤੇ ਸਰਕਾਰੀ ਸਿੱਖਿਆ ਚ ਗੁਣਵੱਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਤੇ ਮਾਨਸਾ ਜਿਲੇ ਅੰਦਰ ਤਾਇਨਾਤ ਕੀਤੇ 36 ਜਿਲਾ ਰਿਸੋਰਸ ਪਰਸਨ(ਡੀ.ਆਰ.ਪੀ) ਅਤੇ ਬਲਾਕ ਰਿਸੋਰਸ ਪਰਸਨ(ਬੀ.ਆਰ.ਪੀ)ਦੀ ਭਰਤੀ ਤੋ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਰੋਮ ਅੰਬੈਸੀ ਵੱਲੋਂ ਲਗਵਾਏ ਜਾ ਰਹੇ ਪਾਸਪੋਰਟ ਕੈਂਪ ਸੋਨੇ 'ਤੇ ਸੁਹਾਗਾ - ਕਾਲਰੂ, ਬਾਜਵਾ
www.sabblok.blogspot.com
Shared-by---With Tanks From-Punjabexpess.info
ਰੋਮ (ਇਟਲੀ) 20 ਜੁਲਾਈ (ਸਾਬੀ ਚੀਨੀਆਂ) - ਰੋਮ ਸਥਿਤ ਭਾਰਤੀ ਅੰਬੈਸੀ ਦੁਆਰਾ ਇਟਲੀ ਵਿਚ ਰਹਿ ਰਹੇ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਪੇਪਰ ਖੁੱਲਣ ਤੋਂ ਪਹਿਲਾਂ ਲਗਵਾਏ ਜਾ ਰਹੇ ਪਾਸਪੋਰਟ ਕੈਂਪ ਸੋਨੇ 'ਤੇ ਸੁਹਾਗੇ ਵਾਲੀ ਗੱਲ ਹਨ। ਇੰਨਾਂ ਲੱਗ ਰਹੇ ਕੈਂਪਾਂ ਦਾ ਹਰ ਭਾਰਤੀ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ।
ਪ੍ਰਣਬ ਮੁਖਰਜੀ ਜਿੱਤੇ ਰਾਸ਼ਟਰਪਤੀ ਦੀ ਚੋਣ
www.sabblok.blogspot.com
With Thanks From ---punjabi news online
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਦਾ ਫਤਵਾ ਯੂਪੀਏ ਦੇ ਉਮੀਦਵਾਰ ਪ੍ਰਣਬ ਮੁਖਰਜੀ ਦੇ ਹੱਕ ਗਿਆ ਹੈ।
ਬੀਤੇ 40 ਸਾਲਾ ਤੋ ਰਾਜਨੀਤੀ ਸਰਗਰਮ ਰਹੇ ਪ੍ਰਣਬ ਭਾਰਤ ਦੇ 13ਵੇਂ ਰਾਸ਼ਟਰਪਤੀ ਹੋਣਗੇ ।
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਦਾ ਫਤਵਾ ਯੂਪੀਏ ਦੇ ਉਮੀਦਵਾਰ ਪ੍ਰਣਬ ਮੁਖਰਜੀ ਦੇ ਹੱਕ ਗਿਆ ਹੈ।
ਬੀਤੇ 40 ਸਾਲਾ ਤੋ ਰਾਜਨੀਤੀ ਸਰਗਰਮ ਰਹੇ ਪ੍ਰਣਬ ਭਾਰਤ ਦੇ 13ਵੇਂ ਰਾਸ਼ਟਰਪਤੀ ਹੋਣਗੇ ।
Saturday, 21 July 2012
धरने को सफल बनाने के लिए कल 22 जुलाई, दिन रविवार, शाम 4 बजे एक मीटिंग का आयोजन
www.sabblok.blogspot.com
आगामी पांच अगस्त के धरने को सफल बनाने के लिए कल 22 जुलाई, दिन रविवार, शाम 4 बजे एक मीटिंग का आयोजन नॉएडा सेक्टर-35 स्थित 94ए में आयोजित की जायेगी ! मेट्रो के रास्ते आने वाले साथियों के लिए "रेड लाइन" पर निकटतम मेट्रो स्टेशन "कन्हैया नगर" है ! सभी साथियों से अनुरोध है भारी संख्या में पहुंचें!
देश के कोने कोने में आरक्षण विरोधी मशाल जलाने के लिए हमारे साथ जुड़िये ! 5 अगस्त को आन्दोलन में आइये हमसे मिलिए अपने शहर में मीटिंग रखिये हमें सूचित करिए
9811117634
GOLDEN MEMORIES OF SUPER STAR RAJESH KHANNA------- Aroona Reejhsinghani
www.sabblok.blogspot.com
Rajesh khanna met me when I was 15 years,It was my first year in K.C. college the most prestigious and famous college of south bombay and in the very first year itself to the amazement of all a small girl and that too a new enterent to the college won the elections of the dramatic secretary of the college,no one knew how I had managed to win the elections all were surprised the proffesors,the press and the principal including myself
ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ ਵੱਲੋਂ ਇੰਡੋ- ਪਾਕ ਕਵੀ ਦਰਬਾਰ ਦਾ ਆਯੋਜਨ
www.sabblok.blogspot.com
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ ਵੱਲੋਂ ਹਰ ਸਾਲ ਦੀ ਤਰ•ਾ ਇੰਡੀਅਨ ਕਮਿਉਨਟੀ ਸੈਂਟਰ ਰੈਡਿੰਗ ਵਿਖੇ ਇੰਡੋ-ਪਾਕ ਕਵੀ ਦਰਬਾਰ ਕਰਵਾਇਆ ਗਿਆ । ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਮਸ਼ਹੂਰ ਲਿਖਾਰੀ ਸੰਤੋਖ ਸਿੰਘ ਸੰਤੋਖ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਉਹਨਾਂ ਨਾਲ ਡਾਕਟਰ ਦੇਵਿੰਦਰ ਕੌਰ, ਡਾਕਟਰ ਇਕਬਾਲ ਮਿਰਜ਼ਾ ਅਤੇ ਡਾਕਟਰ ਸਾਲਮ ਸੁਸੋਥਬਿਤ ਸਨ ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ ਵੱਲੋਂ ਹਰ ਸਾਲ ਦੀ ਤਰ•ਾ ਇੰਡੀਅਨ ਕਮਿਉਨਟੀ ਸੈਂਟਰ ਰੈਡਿੰਗ ਵਿਖੇ ਇੰਡੋ-ਪਾਕ ਕਵੀ ਦਰਬਾਰ ਕਰਵਾਇਆ ਗਿਆ । ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਮਸ਼ਹੂਰ ਲਿਖਾਰੀ ਸੰਤੋਖ ਸਿੰਘ ਸੰਤੋਖ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਉਹਨਾਂ ਨਾਲ ਡਾਕਟਰ ਦੇਵਿੰਦਰ ਕੌਰ, ਡਾਕਟਰ ਇਕਬਾਲ ਮਿਰਜ਼ਾ ਅਤੇ ਡਾਕਟਰ ਸਾਲਮ ਸੁਸੋਥਬਿਤ ਸਨ ।
ਸ਼ਿਕਾਰ.............ਕਹਾਣੀਕਾਰ :ਰਿੰਕੂ ਸੈਣੀ,ਫਰੀਦਕੋਟ-----ਮਿੰਨੀ ਕਹਾਣੀ/ਵਿਅੰਗ :
www.sabblok.blogspot.com
" ਸ਼ਸ਼ਸ਼ਸ਼ਸ਼ਸ਼ ! ਚੁੱਪ ਉਏ........"
" ਹਾਂ ਹਾਂ...... ਚੁੱਪ.....ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ ਼ਸ਼ਸ਼"
" ਮੈਂ ਹਾਂ ਰਾਜਾ....ਰਾਜਾ ਘੋੜੇ ਤੇ ਜਾ ਰਿਹਾ ਹੈ...ਪਤਾ ਕਿੱਥੇ...?... ਜੰਗਲ ਵਿੱਚ ਸ਼ਿਕਾਰ ਖੇਡਣ.....ਤਿਘੜ ਤਿਘੜ ਤਿਘੜ...ਟੈਂ ਟੈਂ... ਟੈਂ ਟੈਂ ਟਾ........"
"ਤਿਘੜ ਤਿਘੜ ਤਿਘੜ...ਹਾਂ ਰਾਜਾ ਜੀ....... ਤੁਹਾਡਾ ਘੋੜਾ ਸੱਚੀਂ ਤੇਜ ਭੱਜੀ ਜਾਂਦਾ..."
" ਪਰ ਅਚਾਨਕ ..ਘੋੜਾ ਰੁੱਕ ਗਿਆ.....ਉਏ ਪੁੱਛ ਕਿਉਂ....?
" ਸ਼ਸ਼ਸ਼ਸ਼ਸ਼ਸ਼ ! ਚੁੱਪ ਉਏ........"
" ਹਾਂ ਹਾਂ...... ਚੁੱਪ.....ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ
" ਮੈਂ ਹਾਂ ਰਾਜਾ....ਰਾਜਾ ਘੋੜੇ ਤੇ ਜਾ ਰਿਹਾ ਹੈ...ਪਤਾ ਕਿੱਥੇ...?... ਜੰਗਲ ਵਿੱਚ ਸ਼ਿਕਾਰ ਖੇਡਣ.....ਤਿਘੜ ਤਿਘੜ ਤਿਘੜ...ਟੈਂ ਟੈਂ... ਟੈਂ ਟੈਂ ਟਾ........"
"ਤਿਘੜ ਤਿਘੜ ਤਿਘੜ...ਹਾਂ ਰਾਜਾ ਜੀ....... ਤੁਹਾਡਾ ਘੋੜਾ ਸੱਚੀਂ ਤੇਜ ਭੱਜੀ ਜਾਂਦਾ..."
" ਪਰ ਅਚਾਨਕ ..ਘੋੜਾ ਰੁੱਕ ਗਿਆ.....ਉਏ ਪੁੱਛ ਕਿਉਂ....?
ਬੀਬੀਆਂ ਤੇ ਬਾਬੇ
ਬੀਬੀਆਂ ਬੈਠੀਆਂ ਪਾਰਕ ਦੇ ਵਿਚ ਕਰਦੀਆਂ ਸੀ ਕੁਝ ਬਾਤਾਂ
ਪੰਜ ਸੱਤ ਕਿਲਿਆਂ ਦੇ ਵਿਚ ਲੱਗੀਆਂ ਚਿਟੀਆਂ ਦੁਧ ਕਨਾਤਾਂ
ਉਲੰਪਿਕ ਮਸ਼ਾਲ ਹੁਣ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪਹੁੰਚੀ,
www.sabblok.blogspot.com
ਲੰਡਨ, 20 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਉਲੰਪਿਕ ਮਸ਼ਾਲ ਹੁਣ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪਹੁੰਚੀ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ 3000 ਤੋਂ ਵੱਧ ਸਿੱਖਾਂ ਅਤੇ ਹੋਰਨਾਂ ਲੋਕਾਂ ਨੇ ਸਵਾਗਤ ਕੀਤਾ।
ਲੰਡਨ, 20 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਉਲੰਪਿਕ ਮਸ਼ਾਲ ਹੁਣ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪਹੁੰਚੀ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ 3000 ਤੋਂ ਵੱਧ ਸਿੱਖਾਂ ਅਤੇ ਹੋਰਨਾਂ ਲੋਕਾਂ ਨੇ ਸਵਾਗਤ ਕੀਤਾ।
ਰੱਬ ਦੇ ਦਰਸ਼ਨ ਕਰਵਾਉਣ ਦਾ ਝਾਂਸਾ ਦੇ ਕੇ ਡੇਰਾ ਸਿਰਸਾ ਵਿੱਚ 400 ਮਰਦਾਂ ਨੂੰ ‘ ਨਾਮਰਦ ’ ਬਣਾਇਆ ! ਮਾਮਲਾ ਹਾਈਕੋਰਟ ਵਿੱਚ
www.sabblok.blogspot.com
ਲੰਡਨ, 20 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਉਲੰਪਿਕ ਮਸ਼ਾਲ ਹੁਣ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪਹੁੰਚੀ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ 3000 ਤੋਂ ਵੱਧ ਸਿੱਖਾਂ ਅਤੇ ਹੋਰਨਾਂ ਲੋਕਾਂ ਨੇ ਸਵਾਗਤ ਕੀਤਾ।
ਲੰਡਨ, 20 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਉਲੰਪਿਕ ਮਸ਼ਾਲ ਹੁਣ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪਹੁੰਚੀ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿੱਚ 3000 ਤੋਂ ਵੱਧ ਸਿੱਖਾਂ ਅਤੇ ਹੋਰਨਾਂ ਲੋਕਾਂ ਨੇ ਸਵਾਗਤ ਕੀਤਾ।
ਸਰਨਿਆ ਦੀ ਪਟਨਾ ਸਾਹਿਬ ਦੀ ਕਾਮਯਾਬੀ ਨੇ ਅਕਾਲੀ ਭਾਜਪਾ ਦੀ ਦਸੂਹਾ ਜਿੱਤ ਦਾ ਰੰਗ ਫਿੱਕਾ ਪਾ ਦਿੱਤਾ
www.sabblok.blogspot.com
WITH THANKS ---FROM---KHALSA WORLD NET
ਜਸਬੀਰ ਸਿੰਘ ਪੱਟੀ
09356024684
ਸਿੱਖ ਪੰਥ ਦੇ ਦਸਵੇਂ ਪਾਤਸ਼ਾਹ, ਦਸ਼ਮੇਸ ਪਿਤਾ ਤੇ ਖਾਲਸੇ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਚੋਣ ਦਿੱਲੀ ਦੇ ਸਰਨਾ ਭਰਾਵਾਂ ਨੇ ਜਿੱਤ ਕੇ ਨਵਾਂ ਮੀਲ ਪੱਥਰ ਗੱਡ ਕੇ ਸਾਬਤ ਕਰ ਦਿੱਤਾ ਹੈ
ਹਰਿਮੰਦਿਰ ਸਾਹਿਬ 'ਚ ਸੇਵਾ ਕਰ ਰਹੇ ਵਿਅਕਤੀ ਨੇ ਅੱਖਾਂ ਦੀ ਰੌਸ਼ਨੀ ਵਾਪਸ ਆਉਣ ਦਾ ਕੀਤਾ ਦਾਅਵਾ
www.sabblok.blogspot.com
ਅੰਮ੍ਰਿਤਸਰ (ਅਨੁਜ)-ਸ੍ਰੀ ਹਰਿਮੰਦਿਰ ਸਾਹਿਬ ਵਿਚ 30 ਦਿਨਾਂ ਤੋਂ ਸੇਵਾ ਕਰ ਰਹੇ ਵਿਅਕਤੀ ਨੇ ਅੱਜ ਆਪਣੀਆਂ ਅੱਖਾਂ ਦੀ ਰੋਸ਼ਨੀ ਵਾਪਸ ਆਉਣ ਦਾ ਦਾਅਵਾ ਕੀਤਾ । ਕਪੂਰਥਲੇ ਦੇ ਪਿੰਡ ਨੰਗਲ ਲੁਬਾਣਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ 34 ਸਾਲ ਦਾ ਹੈ ।
Friday, 20 July 2012
ਸੱਭ ਤੋਂ ਵੱਧ ਭਿਆਨਕ ਸੋਕਾ, ਖਾਦ ਪਦਾਰਥਾਂ ਦੇ ਭਾਅ ਵਧਣ ਦੀ ਸੰਭਾਵਨਾ
www.sabblok.blogspot.com
ਵਾਸ਼ਿੰਗਟਨ 19 ਜੁਲਾਈ (PMI News):-- ਅਮਰੀਕਾ ਪਿਛਲੇ 25 ਸਾਲ 'ਚ ਸੱਭ ਤੋਂ ਵੱਧ ਭਿਆਨਕ ਸੋਕੇ ਚਪੇਟ 'ਚ ਹੈ ਅਤੇ ਖੇਤੀਬਾੜੀ ਮੰਤਰੀ ਟਾਮ ਵਾਈਲਸੈਕ ਮੁਤਾਬਿਕ ਖਾਦ ਪਦਾਰਥਾਂ ਦੇ ਭਾਅ ਵੱਧ ਸਕਦੇ ਹਨ। |
ਖੜ੍ਹਾ ਰਿਹਾ ਟਰੱਕ, ਭੁੱਖੇ ਮਰ ਗਏ 12 ਬਲਦ
www.sabblok.blogspot.com
ਕੋਸ਼ੰਬੀ 19 ਜੁਲਾਈ (PMI News):-- ਉੱਤਰ ਪ੍ਰਦੇਸ਼ ਵਿਚ ਕੋਸ਼ੰਬੀ ਦੇ ਸੈਣੀ ਇਲਾਕੇ ਵਿਚ ਬੁੱਧਵਾਰ 12 ਬਲਦ ਭੁੱਖ ਨਾਲ ਤੜਫ ਕੇ ਮਰ ਗਏ। ਪੁਲਸ ਨੇ ਇਕ ਅਗਿਆਤ ਟਰੱਕ ਡਰਾਈਵਰ ਵਿਰੁੱਧ ਪਸ਼ੂਆਂ ਨਾਲ ਜ਼ੁਲਮ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। |
ਰਾਤਾਂ ਦਾ ਰੰਗੀਨ ਨਜ਼ਾਰਾ ਚੇਤੇ ਹੈ-------ਗੁਰਦਿਆਲ ਰੌਸ਼ਨ
www.sabblok.blogspot.com
ਮੈਨੂ ਕੱਲਾ ਕੱਲਾ ਤਾਰਾ ਚੇਤੇ ਹੈ
ਟਿੱਬੇ ਗਲੀਆਂ ਮਿੱਟੀ ਗਾਰਾ ਚੇਤੇ ਹੈ
ਮੈਨੂ ਆਪਣਾ ਬਚਪਨ ਸਾਰਾ ਚੇਤੇ ਹੈ
ਖਜ਼ਾਨਾ ਲੁਟਾਉਣ ਤੇ ਭਰਨ ਦੀ ਕਵਾਇਦ :: ਖੱਟੀ ਮਿਹਨਤ ਦੀ ਤੰਗਲੀ ਨਾਲ ਉਡਾਵੇਂ
www.sabblok.blogspot.com
ਗੁਰਭੇਜ ਸਿੰਘ ਚੌਹਾਨ ---ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਪੰਜਾਬ ਸਰਕਾਰ ਨੇ ਪਹਿਲਾਂ ਹੀ ਮਹਿੰਗਾਈ ਦੇ ਪੁੜਾਂ ਵਿਚ ਪਿਸ ਰਹੀ ਜਨਤਾ ਤੇ ਪਹਿਲਾਂ ਬਿਜਲੀ ਬਿੱਲਾਂ ਦਾ 2 ਕਰੋੜ ਅਤੇ ਕੁੱਝ ਹੀ ਦਿਨਾਂ ਬਾਅਦ ਖੰਡ ਸਮੇਤ ਹੋਰ ਕਈ ਵਸਤਾਂ ਅਤੇ ਮੁਫਤ ਸੁਵਿਧਾਵਾਂ ਬੰਦ ਕਰਕੇ ਫੀਸਾਂ ਦੇ ਰੂਪ ਚ ਡੇਢ ਕਰੋੜ ਦਾ ਬੋਝ ਮੋਢਿਆਂ ਤੇ ਰੱਖ ਦਿੱਤਾ ਹੈ ਅਤੇ ਅਜੇ ਹੋਰ ਸੱਪ ਕੱਢਣ ਦੀ ਤਿਆਰੀ ਹੈ, ਜਿਨਾਂ ਦੀ ਪਹਿਲਾਂ ਹੀ ਰੀੜ ਦੀ ਹੱਡੀ ਇਸ ਮਹਿੰਗਾਈ ਨੇ ਤੋੜੀ ਹੋਈ ਹੈ। ਕਦੇ ਟੈਕਸ ਲਗਾਉਣ ਦੀ ਕੇਂਦਰ ਦੀ ਵਾਰੀ ਆ ਜਾਂਦੀ ਹੈ ਕਦੇ ਪੰਜਾਬ ਸਰਕਾਰ ਦੀ। ਲੋਕ ਬੇ ਬੱਸ ਅਤੇ ਬਿਹਬਲ ਹੋ ਕੇ ਦੋ ਦਿਨ ਕੁੜਕੇ ਫੇਰ ਗਧੇ ਵਾਂਗ ਭਾਰ ਚੁੱਕਣ ਦੇ ਆਦੀ ਹੋਏ ਜ਼ਿੰਦਗੀ ਦੇ ਬੋਝ ਨੂੰ ਸੱਤ ਜਾਣਕੇ ਢੋਈ ਜਾਂਦੇ ਹਨ। ਸਰਕਾਰ ਕੋਲ ਬਹਾਨਾਂ ਹੈ ਕਿ ਖਜ਼ਾਨਾਂ ਖਾਲੀ ਹੈ।
ਗੁਰਭੇਜ ਸਿੰਘ ਚੌਹਾਨ ---ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਪੰਜਾਬ ਸਰਕਾਰ ਨੇ ਪਹਿਲਾਂ ਹੀ ਮਹਿੰਗਾਈ ਦੇ ਪੁੜਾਂ ਵਿਚ ਪਿਸ ਰਹੀ ਜਨਤਾ ਤੇ ਪਹਿਲਾਂ ਬਿਜਲੀ ਬਿੱਲਾਂ ਦਾ 2 ਕਰੋੜ ਅਤੇ ਕੁੱਝ ਹੀ ਦਿਨਾਂ ਬਾਅਦ ਖੰਡ ਸਮੇਤ ਹੋਰ ਕਈ ਵਸਤਾਂ ਅਤੇ ਮੁਫਤ ਸੁਵਿਧਾਵਾਂ ਬੰਦ ਕਰਕੇ ਫੀਸਾਂ ਦੇ ਰੂਪ ਚ ਡੇਢ ਕਰੋੜ ਦਾ ਬੋਝ ਮੋਢਿਆਂ ਤੇ ਰੱਖ ਦਿੱਤਾ ਹੈ ਅਤੇ ਅਜੇ ਹੋਰ ਸੱਪ ਕੱਢਣ ਦੀ ਤਿਆਰੀ ਹੈ, ਜਿਨਾਂ ਦੀ ਪਹਿਲਾਂ ਹੀ ਰੀੜ ਦੀ ਹੱਡੀ ਇਸ ਮਹਿੰਗਾਈ ਨੇ ਤੋੜੀ ਹੋਈ ਹੈ। ਕਦੇ ਟੈਕਸ ਲਗਾਉਣ ਦੀ ਕੇਂਦਰ ਦੀ ਵਾਰੀ ਆ ਜਾਂਦੀ ਹੈ ਕਦੇ ਪੰਜਾਬ ਸਰਕਾਰ ਦੀ। ਲੋਕ ਬੇ ਬੱਸ ਅਤੇ ਬਿਹਬਲ ਹੋ ਕੇ ਦੋ ਦਿਨ ਕੁੜਕੇ ਫੇਰ ਗਧੇ ਵਾਂਗ ਭਾਰ ਚੁੱਕਣ ਦੇ ਆਦੀ ਹੋਏ ਜ਼ਿੰਦਗੀ ਦੇ ਬੋਝ ਨੂੰ ਸੱਤ ਜਾਣਕੇ ਢੋਈ ਜਾਂਦੇ ਹਨ। ਸਰਕਾਰ ਕੋਲ ਬਹਾਨਾਂ ਹੈ ਕਿ ਖਜ਼ਾਨਾਂ ਖਾਲੀ ਹੈ।
ਜਾਗੋ! ਜਾਗੋ! ਰੱਖੜੀ ਤਿਆਗੋ!---------ਸਰਬਜੀਤ ਸਿੰਘ ਘੁਮਾਣ(੯੭੮੧੯-੯੧੬੨੨)
www.sabblok.blogspot.com
੧.ਜਿਹੜੀ ਭੈਣ ਤੋਂ ਅਸੀਂ ਰੱਖੜੀ ਬੰਨ੍ਹਵਾ ਲੈਂਦੇ ਹਾਂ,ਉਸਦੀ ਰਾਖੀ ਤਾਂ ਕਰਨ ਦਾ ਸਾਡਾ ਫਰਜ਼ ਹੋਗਿਆ,ਪਰ ਜੇ ਸਾਡੀਆਂ ਭੈਣਾਂ ਵਰਗੀ ਕਿਸੇ ਹੋਰ ਕੁੜੀ ਨੂੰ ਸਾਡੀ ਲੋੜ ਪੈਜੇ ਤਾਂ ਕੀ ਸਾਨੂੰ ਉਸਦੀ ਰਾਖੀ ਨਹੀ ਕਰਨੀ ਚਾਹੀਦੀ? ਉਹਨੇ ਕਿਹੜਾ ਸਾਡੀ ਰੱਖੜੀ ਬੰਨੀ ਸੀ?
ਸਰਬੱਤ ਦਾ ਭਲਾ ਸੰਸਥਾ ਦੁਬਈ ਵਲੋਂ ਪਹਿਲਾ ਖੂਨਦਾਨ ਕੈਂਪ
ਫੋਟੋ -(ਗੁਰਭੇਜ ਸਿੰਘ ਚੋਹਾਨ )--ਖੂਨਦਾਨ ਕੈੰਪ ਦਾ ਇਸ਼ਤਿਹਾਰ |
www.sabblok.blogspot.com
ਦੁਬਈ 20 ਜੁਲਾਈ ( ਗੁਰਭੇਜ ਸਿੰਘ ਚੌਹਾਨ)---ਸਰਬੱਤ ਦਾ ਭਲਾ ਦੁਬਈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਜਾਤ-ਪਾਤ ਤੋਂ ਉਪਰ ਉੱਠ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਡਟੀ ਹੋਈ ਹੈ ਨੇ ਇਸ ਵਾਰ ਮੁਸਲਮਾਨ ਵੀਰਾਂ ਦੇ ਪਵਿੱਤਰ ਤਿਉਹਾਰ ਈਦ ਨੂੰ ਸਮਰਪਿਤ ਰਮਜਾਨ ਦੇ ਚਾਰ ਖੂਨਦਾਨ ਕੈੰਪ ਲਗਾਨ ਦਾ ਟੀਚਾ ਮਿਥਿਆ ਹੈ
Thursday, 19 July 2012
ADD_-------NAV
www.sabblok.blogspot.com
Add Nav Slideshow: Sabblok’s trip to Jalandhar, Punjab, India was created by TripAdvisor. See another Jalandhar slideshow. Create your own stunning slideshow with our free photo slideshow maker.
ਇਟਲੀ ਵਿਚ ਰਹਿੰਦੇ ਕੱਚੇ ਵਿਦੇਸ਼ੀਆਂ ਨੂੰ 15 ਦਿਨਾਂ ਦੀ ਹੋਰ ਛੋਟ ਮਿਲੀ ਪੇਪਰ ਭਰਨ ਦੀ....
www.sabblok.blogspot.com
ਰੋਮ(ਇਟਲੀ)(ਪਰਮਜੀਤ ਦੁਸਾਂਝ)---ਇਟਲੀ ਨੇ ਆਪਣੇ ਦੇਸ਼ ਵਿਚ ਰਹਿੰਦੇ ਕੱਚੇ ਵਿਦੇਸ਼ੀਆਂ ਨੂੰ ਹੋਰ 15 ਦਿਨਾਂ ਦੀ ਮੁਹੌਲਤ ਦਿੰਦਿਆਂ ਹੋਇਆ
ਹੁਣ ਸੰਤਬਰ ਦੇ ਅੱਧ ਤੋਂ ਲੈ ਕੇ ਅਕੂਤਬਰ ਦੇ ਅੱਧ ਤੱਕ ਪੇਪਰ ਭਰਨ ਦੀਆਂ ਨਵੀਂਆ ਤਰੀਕਾਂ ਦਾ ਐਲਾਨ ਕੀਤਾ ਹੈ । ਅੱਜ ਗ੍ਰਹਿ ਵਿਭਾਗ ਦੀ ਸਾਈਟ
Samsung WB700
www.sabblok.blogspot.com
- WB700
- World’s First 18X Compact High Zoom
- Superior Optical Performance, High image quality (14 Megapixels, 24mm wide angle)
- Full Size Dual Capture & High Speed Still/Movie Panorama Action
- Full Manual Control
- Rs. 12490
- ADD TO CART
Black
Subscribe to:
Posts (Atom)