jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 20 July 2012

ਸਰਬੱਤ ਦਾ ਭਲਾ ਸੰਸਥਾ ਦੁਬਈ ਵਲੋਂ ਪਹਿਲਾ ਖੂਨਦਾਨ ਕੈਂਪ

ਫੋਟੋ -(ਗੁਰਭੇਜ ਸਿੰਘ ਚੋਹਾਨ )--ਖੂਨਦਾਨ ਕੈੰਪ ਦਾ ਇਸ਼ਤਿਹਾਰ

www.sabblok.blogspot.com

ਦੁਬਈ 20 ਜੁਲਾਈ ( ਗੁਰਭੇਜ ਸਿੰਘ ਚੌਹਾਨ)---ਸਰਬੱਤ ਦਾ ਭਲਾ ਦੁਬਈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਜਾਤ-ਪਾਤ ਤੋਂ ਉਪਰ ਉੱਠ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਡਟੀ ਹੋਈ ਹੈ ਨੇ ਇਸ ਵਾਰ ਮੁਸਲਮਾਨ ਵੀਰਾਂ ਦੇ ਪਵਿੱਤਰ ਤਿਉਹਾਰ ਈਦ ਨੂੰ ਸਮਰਪਿਤ ਰਮਜਾਨ ਦੇ ਚਾਰ ਖੂਨਦਾਨ ਕੈੰਪ ਲਗਾਨ ਦਾ ਟੀਚਾ ਮਿਥਿਆ ਹੈ  ਸੰਸਥਾ ਦੇ ਸੋਸ਼ਲ ਵਿੰਗ ਦੇ ਮੁਖੀ ਸ:ਪ੍ਰਭਦੀਪ ਸਿੰਘ ਨੇ ਦਸਿਆ ਹੈ ਰਮਜਾਨ ਦੇ ਮਹੀਨੇ ਮੁਸਲਮਾਨ ਵੀਰ ਰੋਜੇ ਰਖਦੇ ਹਨ ਜਿਸ ਕਾਰਣ ਓਹ ਖੂਨਦਾਨ ਨਹੀ ਕਰ ਸਕਦੇ ਪਰ ਐਮਰਜੇਂਸੀ ਮਰੀਜਾਂ ਨੂੰ ਹਸਪਤਾਲਾ ਵਿੱਚ ਖੂਨ ਦੀ ਲੋੜ ਬਣੀ ਰਹੰਦੀ ਹੈ ਜਿਸ ਕਾਰਣ ਮਰੀਜਾਂ ਅਤੇ ਡਾਕਟਰ ਮੁਸ਼ਕਿਲ ਵਿੱਚ ਰਹੰਦੇ ਹਨ ਇਸ ਮੁਸਕਿਲ ਨੂੰ ਧਿਆਨ ਵਿੱਚ ਰਖਦਿਆਂ ਇਸ ਵਾਰ ਰਮਜਾਨ ਦੇ ਦਿਨਾਂ  ਵਿੱਚ ਪੰਜਾਬੀ ਭਾਈਚਾਰਾ ਪਹਿਲਾ ਨਾਲੋ ਵੀ ਵੱਧ ਗਿਣਤੀ ਵਿੱਚ ਖੂਨਦਾਨ ਕਰੇਗਾ ਇਹ  ਸਾਰਾ ਕੰਮ ਦੁਬਈ ਹੇਲਥ ਅਥੋਰਟੀ ਨਾਲ ਮਿਲ ਕੇ ਕੀਤਾ ਜਾਵੇਗਾ 

 

 


No comments: