jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 14 July 2012

ਦਸੂਹਾ -ਜਿਮਨੀ ਚੋਣ ਵਿੱਚ ਅਕਾਲੀ -ਭਾਜਪਾ ਉਮੀਦਵਾਰ ਸੁਖਜੀਤ ਕੌਰ ਸ਼ਾਹੀ ਦੀ ਸ਼ਾਨਦਾਰ ਜਿੱਤ

 ਤਸਵੀਰ ਵਿੱਚ ਦਸੂਹਾ ਹਲਕੇ ਦੇ ਵੋਟਰਾ ਦਾ ਧੰਨਵਾਦ  ਕਰਦੇ ਅਕਾਲੀ -ਭਾਜਪਾ ਉਮੀਦਵਾਰ ਸੁਖਜੀਤ ਕੌਰ ਸ਼ਾਹੀ  ਫ਼ੋਟੋ ( ਸੁਰਜੀਤ ਨਿੱਕੂ )    

ਦਸੂਹਾ  : 14 ਜੁਲਾਈ

ਦਸੂਹਾ (ਸੁਰਜੀਤ ਨਿੱਕੂ ) : ਹੁਸ਼ਿਆਰਪੁਰ ਦੇ ਦਸੂਹਾ ਵਿਧਾਨ ਸਭਾ ਹਲਕਾ 40 ਦੇ ਚੋਣ ਨਤੀਜੇ 'ਚ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਸੁਖਜੀਤ ਕੌਰ ਸ਼ਾਹੀ ਜੋ ਕਿ ਸਵ : ਅਮਰਜੀਤ ਸਿੰਘ ਸ਼ਾਹੀ ਦੀ ਧਰਮ ਪਤਨੀ ਹੈ, ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਰਮੇਸ਼ ਚੰਦਰ ਡੋਗਰਾ ਦੇ ਪੁੱਤਰ ਅਰੁਣ ਡੋਗਰਾ ਉਰਫ਼ ਮਿੱਕੀ ਡੋਗਰਾ ਨੂੰ ਭਾਰੀ ਬਹੁਮਤ 47,432 ਦੇ ਵੱਡੇ ਫ਼ਰਕ ਨਾਲ ਹਰਾ ਕੇ ਜ਼ਿਮਨੀ ਚੋਣ ਜਿੱਤ ਗਏ ਹਨ।ਇਨ੍ਹਾਂ ਐਲਾਨੇ ਨਤੀਜਿਆਂ ਵਿੱਚ ਬੀਬੀ ਸੁਖਜੀਤ ਕੌਰ ਸ਼ਾਹੀ ਨੂੰ 74484 ਵੋਟ ਪਏ  ਦੇ ਅਰੁਣ ਡੋਗਰਾ ਨੂੰ ਕੁੱਲ 30,000 ਵੋਟ ਪਏ ਅਤੇ  ਸਾਂਝੇ ਮੋਰਚੇ ਦੇ ਉਮੀਦਵਾਰ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਨੇ 5,149 ਵੋਟ ਪ੍ਰਾਪਤ ਕੀਤੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਸੂਹਾ ਉਪ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰ ਬੀਬੀ ਸੁਖਜੀਤ ਕੌਰ ਦੀ ਰਿਰਾਕਡ ਜਿੱਤ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਹੈ।ਉਨ੍ਹਾਂ ਦਸੂਹਾ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਵਰਗੀ ਸ਼ ਅਮਰਜੀਤ ਸਿੰਘ ਸਾਹੀ ਦੇ ਸੁਪਨੇ ਪੂਰੇ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਲਕੇ ਦੀ ਵਿਸ਼ੇਸ਼ ਤੌਰ 'ਤੇ ਦੇਖਭਾਲ ਕੀਤੀ ਜਾਵੇਗੀ 

No comments: