jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 25 July 2012

ਉਲੰਪਿਕ ਖੇਡਾਂ ਮੌਕੇ 17 ਸਾਲਾ ਨੌਜ਼ਵਾਨ ਨੇ ਦੌੜਾਕ ਅੰਨਾ ਸਕੋਰਾ ਦੇ ਹੱਥੋਂ ਮਸ਼ਾਲ ਖੋਹਣ ਦੀ ਕੀਤੀ ਕੋਸ਼ਿਸ਼


ਅੰਨਾ ਸਕੋਰਾ ਤੋਂ ਓਲੁੰਪਿਕ  ਮਸ਼ਾਲ ਖੋਹਂਦਾ ਹੋਇਆ  ਨੋਜਵਾਨ -ਫੋਟੋ(ਟੋਨੀ ਲੰਡਨ )  

www.sabblok.blogspot.com   

  ਲੰਡਨ (ਟੋਨੀ )  ਉਲੰਪਿਕ ਖੇਡਾਂ ਮੌਕੇ ਸ਼ੁਰੂਆਤੀ ਰਸਮ ਲਈ ਮਸ਼ਾਲ ਇੰਗਲੈਂਡ ਦੇ ਵੱਖ ਵੱਖ ਥਾਵਾ ਤੋ  ਮੁਕੰਮਲ ਸੁਰੱਖਿਆ ਪ੍ਰਬੰਧਾਂ ਹੇਠ ਲਿਜਾਈ   ਜਾ ਰਹੀ ਹੈ। ਜਿੱਥੋ  ਵੀ   ਮਸ਼ਾਲ ਨੂੰ ਲਿਜਾਇਆ ਗਿਆ ਉੱਥੇ ਹੀ ਇਸ ਨੂੰ ਦੇਖਣ ਵਾਲਿਆਂ ਦਾ ਹਰ ਥਾ ਤੇ ਤਾਂਤਾ ਲੱਗ ਜਾਂਦਾ ਸੀ। ਪਰ ਬੀਤੇ ਦਿਨ ਗ੍ਰੇਵਜੈਂਡ ਕੈਂਟ ਵਿਖੇ  ਮਸ਼ਾਲ ਦੇ ਨਾਲ ਚੱਲ ਰਹੇ ਅਮਲੇ ਨੂੰ ਉਦੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ 17 ਸਾਲਾ ਨੌਜ਼ਵਾਨ ਨੇ ਭੀੜ ਵਿੱਚੋਂ ਨਿੱਕਲ ਕੇ ਅਚਾਨਕ ਦੌੜਾਕ ਅੰਨਾ ਸਕੋਰਾ ਦੇ ਹੱਥੋਂ ਮਸ਼ਾਲ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਮਸ਼ਾਲ ਦੀ ਸੁਰੱਖਿਆ ਲਈ ਨਾਲ ਚੱਲ ਰਹੀ ਮੈਟਰੋਪੋਲਿਟਨ ਪੁਲਿਸ ਦੇ ਕਰਮੀਆਂ ਨੇ ਉਸਨੂੰ ਤੁਰੰਤ ਦਬੋਚ ਲਿਆ। ਕੈਂਟ ਪੁਲਿਸ ਵੱਲੋਂ ਉਕਤ ਨੌਜ਼ਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

No comments: