www.sabblok.blogspot.com
|
|
ਵਾਸ਼ਿੰਗਟਨ 13 ਜੁਲਾਈ (PMI News):-- ਜੀਵਾਸ਼ਮ ਵਿਗਿਆਨੀਆਂ ਨੇ ਇਕ ਵਿਸ਼ਾਲ ਕੱਛੂਕੁੰਮੇ ਦੇ ਜੀਵਾਸ਼ਮ ਦਾ ਪਤਾ ਲਗਾਇਆ ਹੈ, ਜੋ 6 ਕਰੋੜ ਸਾਲ ਪਹਿਲਾਂ ਉੱਤਰ-ਪੱਛਮ ਦੱਖਣ ਅਮਰੀਕਾ ਵਿਚ ਪਾਏ ਜਾਂਦੇ ਸਨ।
ਵਿਸ਼ਾਲ ਟਾਇਰ ਦੇ ਆਕਾਰ ਦਾ ਇਹ ਕੱਛੂਕੰਮਾ ਕੋਲੰਬੀਆ ਦੇ ਲਾ ਪੁਈਂਟੇ ਦੇ ਕੇਰੇਜੋਨ ਕੋਲਾ ਖਾਨ ਵਿਚ ਮਿਲਿਆ ਹੈ, ਜਿਥੋਂ ਦੁਨੀਆ ਦਾ ਸਭ ਤੋਂ ਵੱਡਾ ਸੱਪ ਟਿਟਾਨੋਬਾਆ ਕੇਰੇਜੋਨੇਨਸਿਸ ਵੀ ਮਿਲ ਚੁੱਕਾ ਹੈ। ਖੋਜਕਾਰਾਂ ਨੇ ਇਸ ਤੋਂ ਪਹਿਲਾਂ ਕੋਲੇ ਦੀ ਖਾਨ ਤੋਂ ਦੋ ਮਗਰਮੱਛਾਂ, ਦੋ ਕੱਛੂਕੁੰਮਿਆਂ ਦੇ ਜੀਵਾਸ਼ਮ ਬਰਾਮਦ ਕੀਤੇ ਸਨ।
|
|
(ਆਪਣਾ ਪੰਜਾਬ ਨਿਊਜ ਤੋਂ ਧੰਨਵਾਦ ਸਾਹਿਤ )
No comments:
Post a Comment