ਆਸਟ੍ਰੇਲੀਆ ਵਸਦੇ ਸਾਰੇ ਪੰਜਾਬੀਆ ਨੂੰ ਨਿਮਰਤਾ ਸਹਿਤ ਬੇਨਤੀ
www.sabblok.blogspot.com
by Mintu Brar on Friday, July 25, 2011
ਆਸਟ੍ਰੇਲੀਆ ਵਸਦੇ ਸਾਰੇ ਪੰਜਾਬੀਆ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੇ 9 ਅਗਸਤ ਨੂੰ ਸੇੰਸਸ ਨਾਇਟ (ਮਰਦਮਸ਼ੁਮਾਰੀ ਦੀ ਰਾਤ) ਹੈ ਹਰ ਘਰ ਵਿਚ ਤਕਰੀਬਨ ਅਗਸਤ ਦੇ ਪਹਲੇ ਹਫਤੇ ਤਕ ਫਾਰਮ ਮਿਲ ਜਾਣਗੇ (7 ਅਗਸਤ ਤੋ ਪਹਲਾ ਪਹਲਾ) ਤੁਸੀਂ ਆਪਣੀ ਜਾਣਕਾਰੀ online ਵੀ ਭਰ ਸਕਦੇ ਇਸ ਵੈਬਸਾਇਟ ਤੇ ਜਾਕੇ http://www.abs.gov.au/testcensus online eCensus 28 ਜੁਲਾਈ ਤੋ ਉਪਲਬਧ ਹੋਵੇਗੀ ਜੇ ਕਿਸੇ ਨੂੰ ਕੋਈ ਮੁਸ਼ਕਲ ਆ ਰਹੀ ਹੋਵੇ ਤਾ 1300 135 070 ਤੇ ਸੰਪਰਕ ਕੀਤਾ ਜਾ ਸਕਦਾ ਹੈ ਸਾਰੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਆਓ ਆਸਟ੍ਰੇਲੀਆ ਵਸਦੇ ਪੰਜਾਬੀਓ ਕੈਨੇਡਾ ਵਸਦੇ ਪੰਜਾਬੀਆ ਵਾਂਗ ਆਪਣੀ ਮਾ ਬੋਲੀ ਪੰਜਾਬੀ ਲਖਾਈਏ ਤਾਕੇ ਆਪਣੀ ਬੋਲੀ ਦਾ ਸਤਿਕਾਰ ਵਧ ਸਕੇ ਆਪਣੇ ਜਾਣ ਪਹਚਾਨ ਵਾਲੇ ਸਾਰਿਆ ਤਕ ਇਹ ਜਾਣਕਾਰੀ ਪੁੰਚਾਈ ਜਾਵੇ ਤਾਕੇ ਇਸ ਵਿਚ ਵਧ ਚੜ ਕੇ ਭਾਗ ਲਿਆ ਜਾ ਸਕੇ , ਦੂਸਰਾ ਸੇੰਸਸ ਵਿਚ ਜਾਣਕਾਰੀ ਦੇਣਾ ਕਨੂੰਨਨ ਜਰੂਰੀ ਹੈ ਜਾਣਕਾਰੀ ਨਾ ਦੇਣ ਤੇ ਜੁਰਮਾਨਾ ਦੇਣਾ ਪਵੇਗਾ
No comments:
Post a Comment