ਪੰਜ ਪਤਨੀਆਂ ਨੇ ਜਿਸਮਾਨੀ ਸਬੰਧ ਬਣਾਉਣ ਲਈ ਮਜ਼ਬੂਰ ਕਰਕੇ ਕੀਤਾ ਪਤੀ ਦਾ ਕੀਤਾ ਘੋਗਾ ਚਿੱਤ
www.sabblok.blogspot.com
ਜਸਵਿੰਦਰ ਸਿੰਘ ---(ਲਾਗੋਸ-ਨਾਈਜੇਰੀਆ )ਲਾਗੋਸ-ਨਾਈਜੇਰੀਆ ਦੇ ਇੱਕ ਅਮੀਰ ਵਪਾਰੀ ਨੂੰ ਜਿਸ ਦੀਆਂ 6 ਪਤਨੀਆਂ ਸਨ ਉਸ ਦੀ ਜਬਰੀ ਬਲਾਤਕਾਰਕਰਨ ਕਾਰਨ ਮੌਤ ਹੋ ਗਈ ਹੈ।ਉਰੋਕੋ ਉਨੋਜਾ ਨਾਮ ਦਾ ਵਿਅਕਤੀ ਆਪਣਾ ਜਿਆਦਾ ਧਿਆਨ ਆਪਣੀ ਛੇਵੀਂ ਪਤਨੀ ਜਿਹੜੀ ਸਾਰਿਆਂ ਤੋਂ ਛੋਟੀ ਸੀ ਵੱਲ ਦੇ ਰਿਹਾ ਸੀ ਜਿਸ ਤੋਂ ਉਸ ਦੀਆਂ ਪਹਿਲੀਆਂ ਪੰਜ਼ ਪਤਨੀਆਂ ਬੜੀਆਂ ਪ੍ਰੇਸ਼ਾਨ ਸਨ।ਨਾਈਜੇਰੀਆ ਦੀ ਡੇਲੀ ਪੋਸਟ ਅਨੁਸਾਰ ਜਦ ਉਰੋਕੋ ਰਾਤ ਤਿੰਨ ਵਜੇ ਬੀਅਰ ਬਾਰ ਤੋਂ ਘਰ ਆਇਆ ਤਾਂ ਪਹਿਲਾਂ ਤੋਂ ਬਣਾਈ ਸਕੀਮ ਅਨੁਸਾਰ ਉਸ ਦੀਆਂ ਪਤਨੀਆਂ ਨੇ ਘੇਰ ਲਿਆ ਅਤੇ ਜਿਸਮਾਨੀ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਲੱਗੀਆਂ।ਪਹਿਲਾਂ ਉਹ ਨਾਂਹ ਨੁਕਰ ਕਰਦਾ ਰਿਹਾ ਤੇ ਉਨਾਂ੍ਹ 5 ਨੇ ਸਟਿਕਾਂ ਅਤੇ ਚਾਕੂ ਹੱਥਾ 'ਚ ਲੈ ਕੇ ਉਸ ਨੂੰ ਮਜ਼ਬੂਰ ਕੀਤਾ ਕਿ ਉਹ ਪਹਿਲਾਂ ਪੰਜ ਪਤਨੀਆਂ ਨਾਲ ਸਰੀਰਕ ਸਬੰਧ ਬਣਾਏ ਤੇ ਫਿਰ ਹੀ ਛੱਡਣਗੀਆਂ।ਉਰੋਕੋ ਤੇ ਲਗਾਤਾਰ ਚਾਰ ਪਤਨੀਆਂ ਨਾਲ ਸਰੀਕ ਸਬੰਧ ਬਣਾਏ ਸਨ ਅਤੇ ਪੰਜਵੀਂ ਅਜੇ ਤਿਆਰੀ ਹੀ ਕਰ ਰਹੀ ਸੀ ਉਰੋਕੋ ਦੇ ਦਿਲ ਦੀ ਧਵਕਣ ਬੰਦ ਹੋ ਗਈ । ਡੇਲੀ ਪੋਸਟ ਅਨੁਸਾਰ ਛੇਵੀਂ ਪਤਨੀ ਨੇ ਦੱਸਿਆ ਹੈ ਕਿ ਉਸ ਦੀਆਂ ਪਤਨੀਆਂ ਉਸ ਨੂੰ ਜਦ ਪਤਾ ਲੱਗਾ ਉਨਾਂ੍ਹ ਦਾ ਪਤੀ ਮਰ ਚੁਕਾ ਹੈ ਤਾਂ ਉਹ ਘਰੋਂ ਦੌੜ ਗਈਆਂ ਸਨ।ਪਿੰਡ ਦੇ ਮੁਖੀ ਉਕਪੇ ਉਡੋਹ ਨੇ ਪੁਲੀਸ ਨੂੰ ਰਿਪੋਰਟ ਕਰਨ ਤੇ ਦੋ ਪਤਨੀਆਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਬਾਕੀ ਅਜੇ ਫਰਾਰ ਹਨ
No comments:
Post a Comment