"ਸੰਤ" ਬਾਬਾ ਕਰਮ ਸਿੰਘ------ਕਮਲਪ੍ਰੀਤ ਸਿੰਘ
www.sabblok.blogspot.com
ਸਿੱਖੀ ਵਿੱਚ (ਆਪਣੇ ਨਾਮ ਨਾਲ ਸੰਤ ਸ਼ਬਦ ਲਾਉਣ ਵਾਲੇ) ਸਭ ਤੋਂ ਪਹਿਲੇ "ਸੰਤ" ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਾ ਸੀ, ਇਹ 1826 ਈ: ਤੋਂ ਲੈ ਕੇ 1902 ਈ: ਤੱਕ ਰਹੇ। ਇਸ ਤੋਂ ਪਹਿਲੇ ਸਿੱਖ ਇਤਿਹਾਸ ਵਿੱਚ ਕਿਸੇ "ਸੰਤ" ਦਾ ਵੀ ਜਿਕਰ ਨਹੀਂ ਹੈ। ਬਾਬਾ ਕਰਮ ਸਿੰਘ ਹੋਤੀ ਮਰਦਾਨ ਨਾਲ ਇਹ ਸਾਖੀ ਜੁੜੀ ਹੋਈ ਹੈ ਕੇ ਬਾਬਾ ਕਰਮ ਸਿੰਘ ਫੋਜ ਵਿੱਚ ਕੰਮ ਕਰਦੇ ਸਨ ਤੇ ਬਾਬਾ ਕਰਮ ਸਿੰਘ ਦੀ ਥਾਂ ਤੇ ਪ੍ਰਮਾਤਮਾ ਨੇ ਆਪ ਪਹਿਰਾ ਦਿੱਤਾ ਸੀ, ਤੇ ਇਹ ਸਾਖੀ ਗੁਰਮਤਿ ਅਨੁਸਾਰ ਨਹੀਂ ਹੈ। ਇਸ ਤੋਂ ਬਾਅਦ ਹੋਰ ਵੀ "ਬਾਬਿਆਂ" ਦੇ ਨਾਲ ਇਹ ਸਾਖੀ ਜੁੜੀ ਕੇ ਉਹਨਾਂ ਦੀ ਥਾਂ ਤੇ ਪ੍ਰਮਾਤਮਾ ਨੇ ਆਪ ਪਹਿਰਾ ਦਿੱਤਾ,ਤੇ ਇੱਕ ਸੋਚਣ ਵਾਲੀ ਗੱਲ ਹੈ ਕੇ ਸਾਰੇ (ਫੋਜ ਵਿੱਚ ਨੋਕਰੀ ਕਰਨ ਵਾਲੇ) ਬਾਬਿਆਂ ਨਾਲ ਇਹੀ ਸਾਖੀ ਕਿਉ ਜੁੜੀ ਆਈ ਕੇ ਉਹਨਾਂ ਦੇ ਥਾਂ ਤੇ ਪ੍ਰਮਾਤਮਾ ਨੇ ਆਪ ਪਹਿਰਾ ਦਿੱਤਾ।
No comments:
Post a Comment