jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 22 July 2012

ਪ੍ਰਣਬ ਮੁਖਰਜੀ ਜਿੱਤੇ ਰਾਸ਼ਟਰਪਤੀ ਦੀ ਚੋਣ

www.sabblok.blogspot.com



  • With Thanks From ---punjabi news online

  •   ਭਾਰਤ ਦੇ ਰਾਸ਼ਟਰਪਤੀ ਦੀ  ਚੋਣ ਦਾ ਫਤਵਾ ਯੂਪੀਏ ਦੇ ਉਮੀਦਵਾਰ  ਪ੍ਰਣਬ ਮੁਖਰਜੀ   ਦੇ ਹੱਕ  ਗਿਆ ਹੈ।
     ਬੀਤੇ 40 ਸਾਲਾ ਤੋ  ਰਾਜਨੀਤੀ  ਸਰਗਰਮ ਰਹੇ ਪ੍ਰਣਬ  ਭਾਰਤ ਦੇ 13ਵੇਂ ਰਾਸ਼ਟਰਪਤੀ ਹੋਣਗੇ ।

     ਉਹ ਰਾਸ਼ਟਰਪਤੀ ਦੇ  ਰੂਪ ਵਿੱਚ 25 ਜੁਲਾਈ ਨੂੰ ਸਹੁੰ ਚੁੱਕਣਗੇ ।  24 ਜੁਲਾਈ ਨੂੰ   ਵਰਤਮਾਨ ਰਾਸ਼ਟਰਪਤੀ   ਪ੍ਰਤਿਭਾ ਪਾਟਿਲ ਦਾ  ਕਾਰਜਕਾਲ   24 ਜੁਲਾਈ ਨੂੰ ਸਮਾਪਤ ਹੋ ਰਿਹਾ ਹੈ।
     ਪ੍ਰਧਾਨ ਮੰਤਰੀ  ਮਨਮੋਹਨ ਸਿੰਘ ਆਪਣੀ  ਪਤਨੀ ਗੁਰਸ਼ਰਨ ਕੌਰ ਦੇ ਨਾਲ  ਅਤੇ ਯੂਪੀਏ ਦੀ ਚੇਅਰਪ੍ਰਸਨ  ਸੋਨੀਆ ਗਾਂਧੀ  ਆਪਣੇ ਬੇਟੇ   ਰਾਹੁਲ ਗਾਂਧੀ ਨਾਲ  ਪ੍ਰਣਬ ਮੁਖਰਜੀ ਦੀ ਰਿਹਾਇਸ਼ ਤੇ ਵਧਾਈ ਦੇਣ ਪਹੁੰਚੇ ।
     ਰਾਸ਼ਟਰਪਤੀ ਦੀ  ਚੋਣ ਲਈ  4,896   ਵੋਟਰਾਂ ਵਿੱਚੋਂ 776  ਮੈਂਬਰ ਪਾਰਲੀਮੈਂਟ ਅਤੇ  4 120 ਵਿਧਾਇਕਾਂ  ਨੇ ਆਪਣੀ ਵੋਟਾ ਦਾ ਇਸਤੇਮਾਲ ਕੀਤਾ ।
     15 ਮੈਂਬਰ ਪਾਰਲੀਮੈਂਟਸ ਦੀ ਵੋਟਾਂ ਵੱਖ ਵੱਖ ਕਾਰਨਾਂ ਕਰਕੇ ਖਾਰਿਜ ਹੋ ਗਈਆਂ।
     748 ਵਿੱਚੋਂ 527 ਵੋਟਾਂ ਪ੍ਰਣਬ ਮੁਖਰਜੀ ਅਤੇ  ਐਨਡੀਏ  ਦੇ ਉਮੀਦਵਾਰ   ਪੀ ਏ ਸੰਗਮਾ ਨੂੰ 206 ਵੋਟ ਮਿਲੇ ।

    No comments: