www.sabblok.blogspot.com
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪ੍ਰਗਤੀਸ਼ੀਲ ਲਿਖਾਰੀ ਸਭਾ ਰੈਡਿੰਗ ਵੱਲੋਂ ਹਰ ਸਾਲ ਦੀ ਤਰ•ਾ ਇੰਡੀਅਨ ਕਮਿਉਨਟੀ ਸੈਂਟਰ ਰੈਡਿੰਗ ਵਿਖੇ ਇੰਡੋ-ਪਾਕ ਕਵੀ ਦਰਬਾਰ ਕਰਵਾਇਆ ਗਿਆ । ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਮਸ਼ਹੂਰ ਲਿਖਾਰੀ ਸੰਤੋਖ ਸਿੰਘ ਸੰਤੋਖ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਉਹਨਾਂ ਨਾਲ ਡਾਕਟਰ ਦੇਵਿੰਦਰ ਕੌਰ, ਡਾਕਟਰ ਇਕਬਾਲ ਮਿਰਜ਼ਾ ਅਤੇ ਡਾਕਟਰ ਸਾਲਮ ਸੁਸੋਥਬਿਤ ਸਨ ।
ਕਵੀ ਦਰਬਾਰ ਵਿਚ ਮੁਸ਼ਤਾਕ , ਡਾਕਟਰ ਅਮਰ ਜਿਉੁਤੀ, ਮਜ਼ਹਰ ਤ੍ਰਿਮਜੀ, ਗੁਰਨਾਮ ਸਿੰਘ ਢਿਲੋਂ, ਹਰਜੀਤ ਅਟਵਾਲ, ਦਵਿੰਦਰ ਨੌਰਾ ਕਾਵਿੰਟਰੀ, ਸਤਪਾਲ ਡੁਲਕੂ ਕਾਵੈਂਟਰੀ, ਸ਼੍ਰੀ ਰਾਮ ਸ਼ਰਮਾ ਮੀਤ ਸਲੋਹ, ਗਗਨਦੀਪ ਗਿੱਲ, ਫਰਖੰਦਾ ਰਿਜ਼ਵੀ, ਮਨਮੋਹਣ ਮਹੇੜੂ, ਤਰਸੇਮ ਲਾਲ ਮਾਲ, ਨਰਿੰਦਰ ਸਿੰਘ ਪੰਧੇਰ, ਚੌਧਰੀ ਰਾਜਿੰਦਰ ਨਿੱਝਰ ਆਦਿ ਨੇ ਭਾਗ ਲਿਆ ।
ਦਵਿੰਦਰ ਨੌਰਾ ਨੇ ਆਪਣੀ ਪੁਸਤਕ “ਕਨੇਡਾ ਦੇ ਗਦਰੀ ਯੋਧੇ“ ਸੰਤੋਖ ਸਿੰਘ ਸੰਤੋਖ ਨੂੰ ਪਿਆਰ ਸਹਿਤ ਭੇਂਟ ਕੀਤੀ । ਅਮਰ ਜਉਤੀ ਨੇ ਆਪਣੀਆਂ ਕਿਤਾਬਾਂ ਦਾ ਸੈੱਟ ਲਿਖਾਰੀ ਸਭਾ ਨੂੰ ਭੇਂਟ ਕੀਤਾ। ਮੰਚ ਸੰਚਾਲਕ ਦੇ ਫ਼ਰਜ਼ ਨਰਿੰਦਰ ਸਿੰਘ ਪੰਧੇਰ ਨੇ ਅਦਾ ਕੀਤੇ।

WITH THANKS FROM ----PUNJABI NEWS ONLINE
No comments:
Post a Comment