ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ (ਲਡ਼ਕੀਆਂ) ਵਖੇ ਸੈਸ਼ਨ ੨੦੧੨-੧੩ ਵਚਿ ਮੈਡੀਕਲ-ਨਾਨ, ਮੈਡੀਕਲ ਗਰੁੱਪ ਆਰੰਭ ਕੀਤੇ
www.sabblok.blogspot.com
ਨਕੋਦਰ, (ਟੋਨੀ )-ਨਕੋਦਰ, (ਟੋਨੀ )-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ (ਲਡ਼ਕੀਆਂ) ਵਖੇ ਸੈਸ਼ਨ ੨੦੧੨-੧੩ ਵਚਿ ਮੈਡੀਕਲ-ਨਾਨ, ਮੈਡੀਕਲ ਗਰੁੱਪ ਆਰੰਭ ਕੀਤੇ ਗਏ
। ਇਸ ਸਬੰਧੀ ਹਲਕੇ ਦੇ ਵਧਾਇਕ ਗੁਰਪ੍ਰਤਾਪ ਸੰਿਘ ਵਡਾਲਾ ਨੇ ਸਾਇੰਸ ਲੈਬ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਵਚਿ ਵਦਿਆਿਰਥਣਾਂ ਨੂੰ ਸਖ਼ਤ ਮਹਿਨਤ ਕਰਨ ਅਤੇ ਇਸ ਸੰਸਥਾ ਦੇ ਨਾਂਅ ਨੂੰ ਹੋਰ ਉੱਚਾ
ਚੁੱਕਣ ਦੀ ਪ੍ਰੇਰਨਾ ਕੀਤੀ। ਪ੍ਰਬੰਧਕ ਕਮੇਟੀ ਦੇ ਸਕੱਤਰ ਵਰੰਿਦਰ ਸੰਿਘ ਖਹਰਾ, ਮੀਤ ਪ੍ਰਧਾਨ ਗੁਰਬਚਨ ਸੰਿਘ ਸੰਧੂ ਅਤੇ ਪ੍ਰੰਿਸੀਪਲ ਡਾ: ਸੁਖਵੰਿਦਰ ਕੌਰ ਸੰਘਾ ਨੇ ਮੁੱਖ ਮਹਮਾਨ ਸ: ਵਡਾਲਾ ਨੂੰ ਅਤੇ ਵਸ਼ੇਸ਼
ਮਹਮਾਨਾਂ ਨੂੰ ਸਨਮਾਨਤਿ ਕੀਤਾ। ਇਸ ਮੌਕੇ ਸਰਪ੍ਰਸਤ ਬੀਬੀ ਪ੍ਰਭਜੋਤ ਕੌਰ, ਚੌਧਰੀ ਸਮਿਰਤਪਾਲ ਸੰਿਘ, ਨਰਾਇਣ ਦੇਵ ਸੰਿਘ ਪੱਡਾ, ਹਰਭਜਨ ਸੰਿਘ, ਨਰੰਿਦਰਜੀਤ ਸੰਿਘ ਵਰਿਕ, ਜਗੀਰ ਸੰਿਘ,
ਸਵਰਨ ਸੰਿਘ ਸੰਘਾ, ਜਸਬੀਰ ਸੰਿਘ ਸੰਘੇਡ਼ਾ, ਡਾ: ਪੁਸ਼ਕਰ ਕੁਮਾਰ, ਡਾ: ਅਨੁਰਾਧਾ, ਨਰੰਜਨ ਸੰਿਘ ਤੱਖਰ ਵੀ ਹਾਜ਼ਰ ਸਨ
ਹਲਕੇ ਦੇ ਵਧਾਇਕ ਗੁਰਪ੍ਰਤਾਪ ਸੰਿਘ ਵਡਾਲਾ ਨੇ ਸਾਇੰਸ ਲੈਬ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਵਚਿ ਵਦਿਆਿਰਥਣਾਂ ਨੂੰ ਸਖ਼ਤ ਮਹਿਨਤ ਕਰਨ ਅਤੇ ਇਸ ਸੰਸਥਾ ਦੇ ਨਾਂਅ ਨੂੰ ਹੋਰ ਉੱਚਾ ਚੁੱਕਣ ਦੀ ਪ੍ਰੇਰਨਾ
ਕੀਤੀ। ਪ੍ਰਬੰਧਕ ਕਮੇਟੀ ਦੇ ਸਕੱਤਰ ਵਰੰਿਦਰ ਸੰਿਘ ਖਹਰਾ, ਮੀਤ ਪ੍ਰਧਾਨ ਗੁਰਬਚਨ ਸੰਿਘ ਸੰਧੂ ਅਤੇ ਪ੍ਰੰਿਸੀਪਲ ਡਾ: ਸੁਖਵੰਿਦਰ ਕੌਰ ਸੰਘਾ ਨੇ ਮੁੱਖ ਮਹਮਾਨ ਸ: ਵਡਾਲਾ ਨੂੰ ਅਤੇ ਵਸ਼ੇਸ਼ ਮਹਮਾਨਾਂ ਨੂੰ
ਸਨਮਾਨਤਿ ਕੀਤਾ। ਇਸ ਮੌਕੇ ਸਰਪ੍ਰਸਤ ਬੀਬੀ ਪ੍ਰਭਜੋਤ ਕੌਰ, ਚੌਧਰੀ ਸਮਿਰਤਪਾਲ ਸੰਿਘ, ਨਰਾਇਣ ਦੇਵ ਸੰਿਘ ਪੱਡਾ, ਹਰਭਜਨ ਸੰਿਘ, ਨਰੰਿਦਰਜੀਤ ਸੰਿਘ ਵਰਿਕ, ਜਗੀਰ ਸੰਿਘ, ਸਵਰਨ ਸੰਿਘ
, ਜਸਬੀਰ ਸੰਿਘ ਸੰਘੇਡ਼ਾ, ਡਾ: ਪੁਸ਼ਕਰ ਕੁਮਾਰ, ਡਾ: ਅਨੁਰਾਧਾ, ਨਰੰਜਨ ਸੰਿਘ ਤੱਖਰ ਵੀ ਹਾਜ਼ਰ ਸਨ
No comments:
Post a Comment