www.sabblok.blogspot.com
ਪੈਰਿਸ 22 ਅਗਸਤ (ਸ਼ਰਨ ਸਿੰਘ) :-- ਫਰਾਂਸ ਵਿਖੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਅਖੰਡ ਕੀਰਤਨੀ ਜਥਾ ਫਰਾਂਸ ਵਲੋਂ ਗੁਰਦੁਆਰਾ ਸਿੰਘ ਸਭਾ ਬੋਬੀਨੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਸ਼ਹੀਦੀ ਅਖੰਡ ਕੀਰਤਨ ਸਮਾਗਮ ਮਿਤੀ 23 ਅਗਸਤ 2012 ਤੋਂ 26 ਅਗਸਤ 2012 ਤੱਕ ਕਰਵਾਇਆ ਜਾ ਰਿਹਾ ਹੈ /
No comments:
Post a Comment