www.sabblok.blogspot.com
ਜੋਸ਼ੀਮਠ ( ਉਤਰਾਖੰਡ ) ਵਿਚ ਅੱਜ ਇਕ ਅਨੋਖੀ ਮਿਸਾਲ ਪੇਸ਼ ਕੀਤੀ ਗਈ ..ਜਿਥੇ ਮੁਸਲਿਮ ਸਮੁਦਾਏ ਦੇ ਲੋਕਾ ਨੇ ਈਦ ਦੀ ਨਿਵਾਜ਼ ਗੁਰੂਦੁਵਾਰੇ ਵਿਚ ਅਦਾ ਕੀਤੀ ...ਨਵਾਜ਼ ਤੋ ਬਾਅਦ ਸਾਰੇ ਥਰਮਾ ਦੇ ਲੋਕਾ ਨੇ ਮਿਲ ਕੇ ਖੁਸ਼ੀ ਮਨਾਈ ...ਜੋਸ਼ੀਮਠ ਨਗਰ ਵਿਚ ਮੁਸਲਿਮ ਲੋਕਾ ਦੀ ਗਿਣਤੀ ਤਕਰੀਬਨ 800 ਦੇ ਕਰੀਬ ਹੈ ..ਇਥੇ ਮਸਜਿਦ ਅਤੇ ਈਦਗਾਹ ਨਾ ਹੋਣ ਦੇ ਕਾਰਨ ਲੋਕ ਕਾਫੀ ਸਾਲਾ ਤੋ ਨਵਾਜ਼ ਗਾਂਧੀ ਮੈਦਾਨ ਵਿਚ ਅਦਾ ਕਰਦੇ ਸਨ .. ਇਸ ਵਾਰ ਮੀਹ ਹੋਣ ਦੇ ਕਾਰਨ ਮੁਸਲਿਮ ਲੋਕ ਕਾਫੀ ਚਿੰਤਾ ਵਿਚ ਸਨ ..ਇਸ ਸਬ ਦੇ ਚਲਦੇ ਗੁਰੁਦੁਵਾਰਾ ਦੇ ਪ੍ਰਬੰਦਕ ਸਰਦਾਰ ਬੂੱਟਾ ਸਿੰਘ ਨੇ ਮੁਸਲਿਮ ਸਮੁਦਾਏ ਦੇ ਲੋਕਾ ਨੂ ਗੁਰੂਦੁਆਰੇ ਵਿਚ ਨਵਾਜ਼ ਅਦਾ ਕਰਨ ਲਈ ਬੇਨਤੀ ਕੀਤੀ ..ਇਸ ਦੇ ਬਾਅਦ ਸੋਮਵਾਰ ਸਵੇਰੇ 9 .30 ਵਜੇ ਤਕਰੀਬਨ 800 ਮੁਸਲਿਮ ਲੋਕਾ ਨੇ ਗੁਰੂਦੁਆਰੇ ਦੇ ਮੈਨ ਹਾਲ ਵਿਚ ਨਵਾਜ਼ ਅਦਾ ਕੀਤੀ ..ਇਸ ਮੋਕੇ ਤੇ ਸਿਖ ਅਤੇ ਹਿੰਦੂ ਵੀ ਮੋਜੂਦ ਸਨ ..ਨਵਾਜ਼ ਤੋ ਬਾਅਦ ਸਬ ਨੇ ਇਕ ਦੂਸਰੇ ਨੂ ਮੁਬਾਰਕਾ ਦਿਤੀਆ ਅਤੇ ਦੇਸ਼ ਦੀ ਖੁਸਹਾਲੀ ਦੀ ਕਾਮਨਾ ਕੀਤੀ ...
No comments:
Post a Comment