www.sabblok.blogspot.com
ਡਾ ਅਮਰੀਕ ਸਿੰਘ ਕੰਡਾਸਰਕਾਰੀ ਰਾਂਝੇ ਦੀ ਡੇਲੀ ਰਿਪੋਰਟ
ਕੁੰਡੀ ਲਾਹ ਕੇ,ਕੇਸੀ ਨਹਾ ਕੇ,ਗੁਰਦਵਾਰੇ,ਮੰਦਿਰ,ਮਸ਼ਜਿਦ ਜਾ ਕੇ
ਮੱਥਾ ਟੇਕ,ਬਿਨਾਂ ਬਰੇਕ ਜਾਬ ਤੇ,ਰਿਸ਼ਵਤ ਲੈ ਕੇ,ਜੜਾਂ ਚ ਬਹਿ ਕੇ
ਮਿੰਨਤਾਂ ਕਰਾ ਕੇ,ਮਾੜਾ ਕਹਿ ਕੇ,ਗੁੱਟੀ ਬਣਾ ਕੇ,ਘਰੇ ਆ ਕੇ
ਕੁੰਡੀ ਲਾ ਕੇ,ਏ.ਸੀ.ਚਲਾ ਕੇ,ਪਾਠ ਲਾਅ ਕੇ,ਗੁਆਂਢੀਆਂ ਨੂੰ ਸੁਣਾ ਕੇ
ਲੰਡੂ ਪਿੱਗ ਲਾ ਕੇ,ਰੋਸਟਡ ਖਾ ਕੇ,ਟੱਲੀ ਹੋ ਕੇ,ਰੋ ਕੇ ਰੁਆ ਕੇ
ਕਪੜੇ ਲਬੇੜ ਕੇ,ਪੰਜ ਸੱਤ ਰੋਟੀਆਂ ਦੇਹੜ ਕੇ,ਘਰਾੜੇ ਮਾਰ ਕੇ,
ਫੇਰ ਕੁੰਡੀ ਲਾਹ ਕੇ,ਕੇਸੀ ਨਹਾ ਕੇ………
No comments:
Post a Comment