jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 11 July 2012

No Jokes on Saradar ji plz....Cycle Yatra by Panditrao Dharennavar in Banglore ( India)

www.sabblok.blogspot.com
ਬੇਸ਼ੱਕ ਇਹ ਅਜੀਬ ਤੇ ਅਨੋਖਾ ਲਗਦਾ ਹੋਵੇ ਪਰ ਇਹ ਸੱਚ ਹੈ ਕ ਿਦੱਖਣੀ ਭਾਰਤ ਦੇ ਸੂਬਾ ਕਰਨਾਟਕਾ ਦੇ ਜੰਮਪਲ ਪ੍ਰੋ: ਪੰਡਤਿ ਰਾਉ ਧ੍ਰੈੱਨਵਰ ਪੰਜਾਬੀ ਭਾਸ਼ਾ ਵੱਿਚ ਇਤਨੀ ਮੁਹਾਰਤ ਹਾਸਲ ਕਰ ਲਈ ਹੈ ਕ ਿਉਸ ਨੇ ਜਪੁਜੀ ਸਾਹਬਿ ਅਤੇ ਜ਼ਫਰਨਾਮੇ ਨੂੰ ਕੰਨਡ਼ ਭਾਸ਼ਾ ਵੱਿਚ ਅਨੁਵਾਦ ਕਰ ਲਆਿ ਹੈ ਤੇ ਸੰਪੂਰਨ ਗੁਰੂ ਗ੍ਰੰਥ ਸਾਹਬਿ ਦਾ ਕੰਨਡ਼ ਭਾਸ਼ਾ ਵੱਿਚ ਅਨੁਵਾਦ ਕਰਨ ਦਾ ਟੀਚਾ ਮਥਿ ਬੈਠਾ ਹੈ। ਪੰਡਤਿ ਰਾਉ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ, ਸੈਕਟਰ ੪੬ ਚੰਡੀਗਡ਼੍ਹ ਵੱਿਚ ਅੱਠ ਸਾਲ ਪਹਲਾਂ ਭਰਤੀ ਹੋਏ। ਇੱਥੇ ਆ ਕੇ ਉਹ ਆਪਣੇ ਕੱਿਤੇ ਅਤੇ ਰੁਜ਼ਗਾਰ ਤੱਕ ਹੀ ਸੀਮਤ ਨਾ ਰਹੇ ਬਲਕ ਿਕੰਨਡ਼ ਭਾਸ਼ਾ ਵੱਿਚ ਲਖੇ ਸਾਹਤਿ ਨੂੰ ਪੰਜਾਬੀ ਅਤੇ ਗੁਰਬਾਣੀ ਤੇ ਸੱਿਖ ਇਤਹਾਸ ਨੂੰ ਕੰਨਡ਼ ਭਾਸ਼ਾ ਵੱਿਚ ਅਨੁਵਾਦ ਕਰਕੇ ਦੱਖਣੀ ਤੇ ਉਤਰੀ ਭਾਰਤ ਵੱਿਚ ਸੱਭਆਿਚਾਰਕ ਸਾਂਝ ਬਣਾਉਣ ਲਈ ਆਪਣੀ ਜੰਿਦਗੀ ਦਾ ਟੀਚਾ ਮਥਿ ਲਆਿ।
ਪੰਡਤਿਰਾਓ ਧਰੈੱਨਵਰ ਦੇ ਦੱਸਣ ਅਨੁਸਾਰ ਜਦੋਂ ਉਹ ਅੱਜ ਤੋਂ ਪੰਜ ਸਾਲ ਪਹਲਾਂ ਇੱਕ ਦਨਿ ਹਰਮਿੰਦਰ ਸਾਹਬਿ ਅੰਮ੍ਰਤਿਸਰ ਦੇ ਦਰਸ਼ਨਾਂ ਲਈ ਪਹੁੰਚਆਿ ਤੇ ਗੁਰੂ ਗ੍ਰੰਥ ਸਾਹਬਿ ਜੀ ਨੂੰ ਮੱਥਾ ਟੇਕਣ ਉਪ੍ਰੰਤ ਸਰੋਵਰ ਦੇ ਕੰਢੇ ਪ੍ਰਕਰਮਾਂ ਵੱਿਚ ਬੈਠ ਕੇ ਦੋ ਘੰਟੇ ਲਈ ਸ਼ਬਦ ਕੀਰਤਨ ਸੁਣਆਿ ਤਾਂ ਗੁਰੂ ਨਾਨਕ ਦੀ ਬਾਣੀ ਦੇ ਸ਼ਬਦ ਕੀਰਤਨ ਨੇ ਉਨ੍ਹਾਂ ਦੇ ਦਲਿ ਦਮਾਗ ਨੂੰ ਇਸ ਕਦਰ ਟੁੰਭਆਿ ਕ ਿਉਨ੍ਹਾਂ ਮਹਸੂਸ ਕੀਤਾ ਕ ਿਇਸ ਧਰਤੀ 'ਤੇ ਜੇ ਕਸੇ ਸਥਾਨ 'ਤੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਲਿ ਸਕਦੀ ਹੈ ਤਾਂ ਉਹ ਸ਼੍ਰੀ ਹਰਮਿੰਦਰ ਸਾਹਬਿ ਹੈ ਜਾਂ ਗੁਰੂ ਦੇ ਸ਼ਬਦ ਨੂੰ ਸੁਣ ਕੇ ਸਮਝਣ ਵੱਿਚ ਹੀ ਸ਼ਾਂਤੀ ਮਲਿ ਸਕਦੀ ਹੈ। ਉਸ ਵਕਤ ਉਨ੍ਹਾਂ ਦੇ ਮਨ ਵੱਿਚ ਗੁਰਬਾਣੀ ਤੇ ਸੱਿਖ ਇਤਹਾਸ ਨੂੰ ਪਡ਼੍ਹਨ ਸਮਝਣ ਦੀ ਜਗਆਿਸਾ ਉਪਜੀ ਜਸਿ ਲਈ ਪੰਜਾਬੀ ਸੱਿਖਣੀ ਉਨ੍ਹਾਂ ਦੀ ਜਰੂਰੀ ਲੋਡ਼ ਬਣ ਗਈ। ਪੰਜਾਬੀ ਸੱਿਖਣ ਤੋਂ ਬਾਅਦ ਜਉਿਂ ਜਉਿਂ ਉਨ੍ਹਾਂ ਗੁਰਬਾਣੀ ਪਡ਼੍ਹੀ ਤਾਂ ਉਨ੍ਹਾਂ ਮਹਸੂਸ ਕੀਤਾ ਕ ਿਗੁਰਬਾਣੀ ਦਾ ਸੰਦੇਸ਼ ਆਪਣੇ ਸੂਬਾ ਵਾਸੀਆਂ ਤੱਕ ਪਹੁੰਚਾਉਣ ਲਈ ਇਸ ਦਾ ਕੰਨਡ਼ ਭਾਸ਼ਾ ਵੱਿਚ ਅਨੁਵਾਦ ਕੀਤਾ ਜਾਵੇ। ਦੂਸਰੇ ਪਾਸੇ ਦੱਖਣੀ ਭਾਰਤ ਦੇ ਸੰਤਾਂ ਮਹਾਤਮਾਂ ਦੀ ਰਚਨਾ ਦਾ ਪੰਜਾਬੀ ਵੱਿਚ ਅਨੁਵਾਦ ਕਰਨਾ ਸ਼ੁਰੂ ਕੀਤਾ। ਹੁਣ ਤੱਕ ਉਹ ਕੰਨਡ਼ ਭਾਸ਼ਾ ਵੱਿਚ ਲਖਿਤ ਵਚਨ ਸਾਹਤਿ ਅਤੇ ਦਾਸ ਸਾਹਤਿ ਦੀਆਂ ੮ ਪੁਸਤਕਾਂ ਦਾ ਪੰਜਾਬੀ ਵੱਿਚ ਅਨੁਵਾਦ ਕਰ ਚੁੱਕੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕ ਿਜੱਿਥੇ ਪੰਜਾਬੀ ਲੋਕ ਆਪਣੀ ਮਾਤ ਭਾਸ਼ਾ ਦਾ ਸਤਕਾਰ ਕਰਨਾ ਸਰਿਫ ਭੁੱਲੇ ਹੀ ਨਹੀਂ ਬਲਕ ਿਇਸ ਦੇ ਵੱਡੀ ਗਣਿਤੀ ਲੇਖਕ ਤੇ ਗਾਇਕ ਅਨਾਦਰ ਕਰਨ 'ਤੇ ਤੁਲੇ ਹੋਏ ਹਨ ਉਥੇ ਪ੍ਰੋ: ਪੰਡਤਿਰਾਓ ਧਰੈੱਨਵਰ ਨੇ ਇਸ ਹੋ ਰਹੇ ਅਨਾਦਰ ਵਰੁੱਧ ਆਵਾਜ਼ ਉਠਾਉਣ ਲਈ ੨੪ ਮਾਰਚ ੨੦੧੨ ਨੂੰ ਖਡੂਰ ਸਾਹਬਿ ਦੇ ਇਤਹਾਸਕ ਗੁਰਦੁਆਰਾ ਮੱਲ ਅਖਾਡ਼ਾ, ਜੱਿਥੇ ਗੁਰੂ ਅੰਗਦ ਸਾਹਬਿ ਜੀ ਨੇ ਗੁਰਮੁਖੀ ਅੱਖਰਾਂ ਦਾ ਵਕਾਸ ਕਰਕੇ ਇਸ ਦਾ ਪ੍ਰਚਾਰ ਕੀਤਾ ਸੀ, ਦੇ ਮੁੱਖ ਦਰਵਾਜੇ ਅੱਗੇ ਇੱਕ ਦਨਿ ਲਈ ਭੁੱਖ ਹਡ਼ਤਾਲ ਕੀਤੀ। ਉਨ੍ਹਾਂ ਦਾ ਕਹਣਾ ਹੈ ਕ ਿਜਸਿ ਪਵੱਿਤਰ ਭਾਸ਼ਾ ਦਾ ਵਕਾਸ ਗੁਰੂ ਸਾਹਬਿ ਜੀ ਨੇ ਗੁਰਬਾਣੀ ਲਖਿਣ ਤੇ ਪ੍ਰਚਾਰਣ ਲਈ ਕੀਤਾ ਹੋਵੇ ਉਸ ਭਾਸ਼ਾ ਵੱਿਚ ਲੱਚਰਤਾ ਤੇ ਨਸ਼ਆਿਂ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਲਖਿਣ ਤੇ ਗਾਉਣ ਵਾਲੇ ਗੁਰਮੁਖੀ ਅਤੇ ਗੁਰੂ ਦਾ ਅਪਮਾਨ ਕਰ ਰਹੇ ਹਨ ਜਸਿ ਨੂੰ ਉਹ ਸਹਣਿ ਨਹੀਂ ਕਰ ਸਕਦੇ। ਉਹ ਆਪਣੇ ਰੁਝੇਵਆਿਂ ਵੱਿਚੋਂ ਕੁਝ ਸਮਾਂ ਕਢਦੇ ਹਨ ਤੇ ਪੰਜਾਬੀ ਭਾਸ਼ਾ ਵੱਿਚ ਲਖੇ ਮਾਟੋ ਚੁੱਕ ਕੇ ਆਪਣੇ ਸਾਈਕਲ ਤੇ ਸਵਾਰ ਹੋ ਕੇ ਬਸਤੀਆਂ ਵੱਿਚ ਨਕਿਲ ਜਾਂਦੇ ਹਨ ਜੱਿਥੇ ਬੱਚਆਿਂ ਤੇ ਅਨਪਡ਼੍ਹ ਬਾਲਗਾਂ ਨੂੰ ਇਕੱਠੇ ਕਰਕੇ ਪੰਜਾਬੀ ਭਾਸ਼ਾ ਪਡ਼੍ਹਾਉਣੀ ਸ਼ੁਰੂ ਕਰ ਦੰਿਦੇ ਹਨ। ਉਨ੍ਹਾਂ ਨੂੰ ਪੰਜਾਬੀ ਸੱਿਖਣ ਲਈ ਉਤਸ਼ਾਹਤ ਕਰਨ ਲਈ ਉਹ ਉਦਾਹਰਣ ਦੰਿਦੇ ਹਨ ਕ ਿਜੇ ਉਹ ਦੱਖਣੀ ਭਾਰਤ 'ਚੋਂ ਆ ਕੇ ਪੰਜਾਬੀ ਪਡ਼੍ਹਨੀ ਲਖਿਣੀ ਸੱਿਖ ਗਏ ਹਨ ਤਾਂ ਪੰਜਾਬ ਦੇ ਮੂਲ ਨਵਾਸੀ ਹੁੰਦੇ ਹੋਏ ਉਹ ਪੰਜਾਬੀ ਕਉਿਂ ਨਹੀਂ ਸੱਿਖ ਸਕਦੇ!

ਅੱਜ ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਵੱਿਚ ਪੰਡਤਿਰਾਓ ਧਰੈੱਨਵਰ ਆਪਣੇ ਸੂਬਾ ਕਰਨਾਟਕਾ ਵੱਿਚ ਗਏ ਹੋਏ ਹਨ ਤੇ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਮਸ਼ਿਨ 'ਤੇ ਬੰਗਲੌਰ ਦੀਆਂ ਗਲੀਆਂ ਬਜਾਰਾਂ ਵੱਿਚ ਨਕਿਲ ਜਾਂਦੇ ਹਨ। ਆਪਣੇ ਸਾਈਕਲ ਦੇ ਅੱਗੇ ਉਨ੍ਹਾਂ ਵੱਡ ਆਕਾਰੀ ਮਾਟੋ ਚੁੱਕਆਿ ਹੁੰਦਾ ਹੈ ਜਸਿ 'ਤੇ ਅੰਗਰੇਜੀ ਤੇ ਕੰਨਡ਼ ਭਾਸ਼ਾ ਵੱਿਚ ਲਖਿਆਿ ਹੁੰਦਾ ਹੈ:- 'ਸਰਦਾਰਾਂ ਦਾ ਮਜ਼ਾਕ ਨਾ ਉਡਾਓ, ਸਰਦਾਰ ਜੀਆਂ ਦਾ ਸਤਕਾਰ ਕਰੋ'। ਉਹ ਆਪਣੇ ਸੂਬੇ ਦੇ ਲੋਕਾਂ ਨੂੰ ਸੰਦੇਸ਼ ਦੇ ਰਹੇ ਹਨ ਕ ਿਕਸੇ ਦਾ ਮਜ਼ਾਕ ਉਡਾਉਣਾ ਪਾਪ ਹੈ ਖਾਸ ਕਰਕੇ ਸਰਦਾਰ ਜੀ ਦਾ ਮਜ਼ਾਕ ਉਡਾਉਣਾ ਤਾਂ ਬਹੁਤ ਹੀ ਵੱਡਾ ਪਾਪ ਹੈ ਕਉਿਂਕ ਿਹਰ ਸੱਿਖ ਪਵੱਿਤਰ ਆਤਮਾ ਹੈ ਤੇ ਇਨ੍ਹਾਂ ਦਾ ਇਤਹਾਸ ਬਹੁਤ ਹੀ ਕੁਰਬਾਨੀ ਭਰਆਿ ਹੈ। ਪੰਡਤਿ ਰਾਓ ਕਹੰਿਦੇ ਹਨ ਕ ਿਸੱਿਖ ਗੁਰੂ ਸਾਹਬਾਨ ਨੇ ਦੂਸਰਆਿਂ ਦੀ ਭਲਾਈ ਲਈ ਆਪਣਾ ਆਪ ਕੁਰਬਾਨ ਕੀਤਾ। ਸੱਿਖ ਧਰਮ ਵੱਿਚ 'ਸਰਬੱਤ ਦਾ ਭਲਾ' ਦੀ ਧਾਰਣਾ ਮਹਾਨ ਇਨਸਾਨੀਅਤ ਦਾ ਪ੍ਰਤੀਕ ਹੈ। ਸੱਿਖਾਂ ਨੇ ਇਸ ਧਾਰਣਾ ਨੂੰ ਆਪਣੀ ਹਰ ਰੋਜ਼ ਦੀ ਜੰਿਦਗੀ ਵੱਿਚ ਅਪਣਾਇਆ ਹੋਇਆ ਹੈ ਫਰਿ ਤੁਸੀਂ ਉਨ੍ਹਾਂ ਦਾ ਮਜ਼ਾਕ ਕਵੇਂ ਉਡਾ ਸਕਦੇ ਹੋ?

ਇਸ ਦੇ ਨਾਲ ਹੀ ਪੰਡਤਿਰਾਓ ਧਰੈੱਨਵਰ ਜਪੁਜੀ ਸਾਹਬਿ ਅਤੇ ਜ਼ਫਰਨਾਮਾ ਦਾ ਕੰਨਡ਼ ਭਾਸ਼ਾ ਵੱਿਚ ਅਨੁਵਾਦ ਕੀਤੇ ਹੋਏ ਪੈਂਪਲਟਿ ਵੰਡ ਰਹੇ ਹਨ। ਉਹ ਹਰ ਇੱਕ ਨੂੰ ਜਪੁਜੀ ਸਾਹਬਿ ਅਤੇ ਜ਼ਫਰਨਾਮਾ ਪਡ਼੍ਹਨ ਦੀ ਪ੍ਰੇਰਣਾ ਕਰਦੇ ਹਨ।

No comments: