www.sabblok.blogspot.com
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵੱਖ ਵੱਖ ਸਕੀਮਾਂ ਦੌਰਾਨ
ਵੱਖ ਵੱਖ ਜਗਾਵਾਂ ਤੇ ਪਿਛਲੇ ਦਿਨੀ ਆਪਣੀ ਫੋਟੋ ਛਾਪਣ ਦਾ ਸਿਲਸਿਲਾ ਜਾਰੀ ਕੀਤਾ ਹੋਇਆ ਸੀ ਜਿਸ ਤੇ ਮੁੱਖ ਚੋਣ ਕਮਿਸ਼ਨਰ ਕੁਰੈਸੀ ਨੇ ਨੋਟਿਸ ਲੈਦਿਆਂ ਨੈਸਨਲ ਰੂਰਲ ਹੈਲਥ ਮਿਸ਼ਨ ਦੇ ਇੰਚਾਰਜ ਨੂੰ ਨੈਸਨਲ ਰੂਰਲ ਹੈਲਥ ਮਿਸ਼ਨ ਦੀ ਐਬੂਲੈਂਸ ਨੰ: 108 ਤੋਂ ਬਾਦਲ ਦੀ ਫੋਟੋ ਹਟਾਉਣ ਦੀ ਹਦਾਇਤ ਕੀਤੀ ਹੈ। ਜਿਸ ਤੇ ਅੱਜ ਤੋਂ ਅਮਲ ਸੁਰੂ ਹੋ ਗਿਆ ਹੈ
No comments:
Post a Comment