- ਨਵ-ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਦਸੂਹਾ ਸੁਰਜੀਤ ਸਿੰਘ ਕੇਰੈ ਅਤੇ ਹੋਰ
(ਫੋਟੋ -ਦਸੂਹਾ-ਨਿੱਕੂ-)
www.sabblok.blogspot.com
ਦਸੂਹਾ 22 ਦਸੰਬਰ (ਸੁਰਜੀਤ ਸਿੰਘ ਨਿੱਕੂ) ਅੱਜ ਸਬ-ਸਰਕਲ ਪ੍ਰਧਾਨ ਆਲਮਪੁਰ ਅਤੇ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਦਸੂਹਾ ਸੁਰਜੀਤ ਸਿੰਘ ਕੇਰੈ ਦੀ ਪ੍ਰਧਾਨਗੀ ਹੇਠ ਇੱਕ ਸਾਦਾ ਸਮਾਗਮ ਉਨਾ ਦੇ ਦਫਤਰ ਮਿਆਣੀ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਯੂਥ ਵਲੋ ਨਵ-ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਜਿਨਾ ਵਿਚ ਕੌਮੀ ਸੀਨੀ.ਮੀਤ ਪ੍ਰਧਾਨ ਸਰਪੰਚ ਨਵਦੀਪ ਪਾਲ ਸਿੰਘ ਰਿੰਪਾ,ਸਬ-ਸਰਕਲ ਪ੍ਰਧਾਨ ਗਰਮੇਲ ਸਿੰਘ ਰਾਮਗੜੀਆ, ਗੁਰਦਿਆਲ ਸਿੰਘ, ਮਨਦੀਪ ਸਿੰਘ,ਜਸਵਿੰਦਰ ਸਿੰਘ,ਅਮਨਦੀਪ ਸਿੰਘ ਮੁਲਤਾਨੀ,ਬਹਾਦਰ ਸਿੰਘ ਕੇਰੈ, ਹਰਜੀਤ ਸਿੰਘ ਕਾਵੇ ਅਤੇ ਅਮਰੀਕ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਨਵ-ਨਿਯੁਕਤ ਕੀਤੇ ਅਹੁਦੇਦਾਰਾਂ ਨੇ ਵਿਸ਼ਵਾਸ ਦੁਆਇਆ ਕਿ ਹਾਈ ਕਮਾਨ ਵਲੋ ਸੋਪੀ ਜੰਮੇਵਾਰੀ ਤਨ ਦੇਹੀ ਨਾਲ ਨਿਭਾਵਾਗੇ। ਇਸ ਮੌਕੇ ਸਰਪੰਚ ਗੁਰਜੀਤ ਸਿੰਘ ਲਾਡੀ, ਸਰਪੰਚ ਸਰਬਜੀਤ ਸਿੰਘ, ਸਰਪੰਚ ਕਰਨੈਲ ਸਿੰਘ, ਨਿਧਾਨ ਸਿੰਘ,ਲਾਭ ਸਿੰਘ,ਗੁਰਦਿਆਲ ਸਿੰਘ, ਬਲਦੇਵ ਸਿੰਘ, ਸਲਵੰਸ ਸਿੰਘ,ਕੁਲਵੀਰ ਸਿੰਘ,ਦੁਮਣ ਸਿੰਘ, ਨੰਬੜਦਾਰ ਮਾਨ ਸਿੰਘ, ਬੱਚਿਤਰ ਸਿੰਘ, ਸਤਪਾਲ ਸਿੰਘ, ਲੱਖਵਿੰਦਰ ਸਿੰਘ ਆਦਿ ਹਾਜਰ ਸਨ।
।
No comments:
Post a Comment